ਹਮਬਲ ਮਿਊਜ਼ਿਕ ਹੇਠ ਆ ਰਿਹਾ ਹੈ ਡੇਂਜਰ ਜ਼ੋਨ

Written by  Gourav Kochhar   |  January 03rd 2018 09:00 AM  |  Updated: January 03rd 2018 09:00 AM

ਹਮਬਲ ਮਿਊਜ਼ਿਕ ਹੇਠ ਆ ਰਿਹਾ ਹੈ ਡੇਂਜਰ ਜ਼ੋਨ

ਗਿੱਪੀ ਗਰੇਵਾਲ ਆਪਣੇ ਹਮਬਲ ਮਿਊਜ਼ਿਕ ਦੇ ਹੇਠ ਲਗਾਤਾਰ ਚੱਕਵੇਂ ਤੇ ਸ਼ਾਨਦਾਰ ਗੀਤ ਰਿਲੀਜ਼ ਕਰ ਰਹੇ ਨੇ | ਜਿਥੇ ਉਹ ਇਕ ਪਾਸੇ ਨਵੇਂ ਨਵੇਂ ਚੇਹਰਿਆਂ ਨੂੰ ਸਟਾਰ ਬਣਾ ਰਹੇ ਨੇ ਓਥੇ ਹੀ ਆਪਣੀ ਮਿਊਜ਼ਿਕ ਬੈਨਰ ਦਾ ਵੀ ਨਾਮ ਚਮਕਾ ਰਹੇ ਨੇ |

ਹਮਬਲ ਮਿਊਜ਼ਿਕ ਤਿਆਰ ਹੈ ਇਕ ਹੋਰ ਕਮਾਲ ਦੇ ਗਾਇਕ ਦੇ ਗੀਤ ਦੇ ਨਾਲ | ਇਸ ਗਾਇਕ ਦਾ ਨਾਮ ਹੈ “ਅਰਸ਼ ਸੰਧੂ” ਤੇ ਗੀਤ ਦਾ ਨਾਮ ਹੈ “ਡੇਂਜਰ ਜ਼ੋਨ” | ਹਲੇ ਤੱਕ ਸਿਰਫ਼ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਹੈ ਤੇ ਲੋਕਾਂ ਦੇ ਵਿਚ ਗੀਤ ਦੀਆਂ ਗਲਾਂ ਚੱਲਣ ਲੱਗ ਗਈਆਂ ਨੇ | ਇਸਲਈ ਤਿਆਰ ਹੋ ਜਾਓ ਫਿਰ ਇਕ ਹੋਰ ਧਮਾਕੇਦਾਰ ਗੀਤ ਸੁਨਣ ਦੇ ਲਈ ਹਮਬਲ ਮਿਊਜ਼ਿਕ ਦੇ ਹੇਠ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network