ਸ਼ਵੇਤਾ ਤਿਵਾਰੀ ਦੇ ਪਤੀ ਨਾਲ ਝਗੜੇ ਦਰਮਿਆਨ ਧੀ ਪਲਕ ਨੇ ਇੰਸਟਾਗ੍ਰਾਮ ਅਕਾਊਂਟ ਕੀਤਾ ਡਿਲੀਟ

written by Shaminder | May 26, 2021

ਸ਼ਵੇਤਾ ਤਿਵਾਰੀ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਓਨੀ ਚਰਚਾ ‘ਚ ਨਹੀਂ ਰਹਿੰਦੀ ਜਿੰਨੀ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ । ਪਿਛਲੇ ਕੁਝ ਮਹੀਨਿਆਂ ਤੋਂ ੳੇੁਨ੍ਹਾਂ ਦੀ ਪਰਸਨਲ ਲਾਈਫ ਕੁਝ ਜ਼ਿਆਦਾ ਵਧੀਆ ਨਹੀਂ ਚੱਲ ਰਹੀ । ਜਿਸਦਾ ਕਾਰਨ ਹੈ ਉਨ੍ਹਾਂ ਦਾ ਦੂਜਾ ਪਤੀ ਅਭਿਨਵ ਕੋਹਲੀ । ਜਿਸ ਨਾਲ ਝਗੜੇ ਦੀਆਂ
ਖਬਰਾਂ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀਆਂ ਹਨ ।

shweta Tiwari Image From shweta Tiwari's Instagram

ਹੋਰ ਪੜ੍ਹੋ : ਮਾਂ ਨੇ ਸਕੂਲ ਭੇਜਣ ਦੀ ਬਜਾਏ ਅਦਾਕਾਰ ਸਾਰਿਕਾ ਤੇ ਪਾਈ ਪਰਿਵਾਰ ਪਾਲਣ ਦੀ ਜ਼ਿੰਮੇਵਾਰੀ, ਸਾਰੀ ਉਮਰ ਖਾਧਾ ਧੋਖਾ 

shweta Tiwari Image From shweta Tiwari's Instagram

ਇਸੇ ਲੜਾਈ ਦੌਰਾਨ ਉਨ੍ਹਾਂ ਦੀ ਬੇਟੀ ਪਲਕ ਤਿਵਾਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਦਿੱਤਾ
ਹੈ । ਜਿਸ ਨੂੰ ਲੈ ਕੇ ਉਨ੍ਹਾਂ ਦੇ ਫੈਨਸ ‘ਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ।

Shweta
ਅਦਾਕਾਰਾ ਸ਼ਵੇਤਾ ਤਿਵਾਰੀ ਇਨ੍ਹੀਂ ਦਿਨੀਂ ਸਟੰਟ ਬੇਸਡ ਸ਼ੋਅ ‘ਖ਼ਤਰੋਂ ਕੇ ਖਿਲਾੜੀ 11’ ਨੂੰ ਲੈ ਕੇ ਕਾਫੀ ਚਰਚਾ ’ਚ ਹੈ। ‘ਖ਼ਤਰੋਂ ਕੇ ਖਿਲਾੜੀ 11’ ਨੂੰ ਲੈ ਕੇ ਇਨ੍ਹੀਂ ਦਿਨੀਂ ਦਰਸ਼ਕਾਂ ’ਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਸ਼ਵੇਤਾ ਇਨ੍ਹੀਂ ਦਿਨੀਂ ਸ਼ੋਅ ’ਚ ਹਿੱਸਾ ਲੈਣ ਲਈ ਸਾਊਥ ਅਫਰੀਕਾ ਦੀ ਰਾਜਧਾਨੀ ਕੇਪਟਾਊਨ ’ਚ ਹੈ ਅਤੇ ਸ਼ੂਟਿੰਗ ਕਰ ਰਹੀ ਹੈ।

0 Comments
0

You may also like