ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਬੱਬੂ ਮਾਨ ਦੀ ਇਹ ਪੁਰਾਣੀ ਤਸਵੀਰ By Lajwinder kaur 29 Jun 2021 | Updated On 29 Jun 2021 12:40 IST in Punjabi Buzz New Update Advertisment ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਰੋਜਾਨਾ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਕਲਾਕਾਰਾਂ ਦੀਆਂ ਨਵੀਆਂ ਤੇ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਨੇ। ਅਜਿਹੇ ‘ਚ ਪੰਜਾਬੀ ਗਾਇਕ ਬੱਬੂ ਮਾਨ ਦੀ ਇੱਕ Advertismentਪੁਰਾਣੀ ਤਸਵੀਰ ਖੂਬ ਪਸੰਦ ਕੀਤੀ ਜਾ ਰਹੀ ਹੈ। image source- instagram ਹੋਰ ਪੜ੍ਹੋ : ਟੋਨੀ ਕੱਕੜ ਦੇ ਗੀਤ ‘ਤੇ ਕੁੜਤਾ ਪਜਾਮਾ ਉੱਤੇ ਕਿਊਟ ਅਦਾਵਾਂ ਬਿਖੇਰਦੇ ਨਜ਼ਰ ਆਇਆ ਯੁਵਰਾਜ ਹੰਸ ਦਾ ਪੁੱਤਰ ਰੇਦਾਨ ਹੰਸ, ਦੇਖੋ ਨੰਨ੍ਹੇ ਰੇਦਾਨ ਦਾ ਇਹ ਕਿਊਟ ਵੀਡੀਓ Advertisment : ਗੁਰਨਾਮ ਭੁੱਲਰ ਤੇ ਜੈਸਮੀਨ ਬਾਜਵਾ ਦਾ ਇਹ ਵੀਡੀਓ ਦੇਖਕੇ ਹਰ ਕੋਈ ਹੋਇਆ ਹੈਰਾਨ, ਲਾੜਾ-ਲਾੜੀ ਦੇ ਰੂਪ ‘ਚ ਆਏ ਨਜ਼ਰ, ਵੀਡੀਓ ਹੋਇਆ ਵਾਇਰਲ image source- instagram ਇਹ ਤਸਵੀਰ ਫ਼ਿਲਮ ਏਕਮ ਸਮੇਂ ਦੀ ਹੈ ਜਿਸ ‘ਚ ਉਹ ਆਪਣੇ ਕੁਝ ਸਾਥੀਆਂ ਦੇ ਨਾਲ ਨਜ਼ਰ ਆ ਰਹੇ ਨੇ। ਇਹ ਤਸਵੀਰ ਡਾਇਰੈਕਟਰ ਤੇ ਐਕਟਰ Davvy Singh ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਕੀਤੀ ਹੈ। ਇਸ ਤਸਵੀਰ ਬਿੰਨੂ ਢਿੱਲੋਂ ਵੀ ਬੱਬੂ ਮਾਨ ਦੇ ਨਾਲ ਨਜ਼ਰ ਆ ਰਹੇ ਨੇ। ਦਰਸ਼ਕਾਂ ਵੱਲੋਂ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। image source- instagram ਜੇ ਗੱਲ ਕਰੀਏ ਬੱਬੂ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ । ਏਨੀਂ ਦਿਨੀਂ ਉਹ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਹਾਲ ਹੀ ‘ਚ ਉਹ ਆਪਣੇ ਧੂੰਆਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਤੋਂ ਇਲਾਵਾ ਉਹ ਬਹੁਤ ਜਲਦ ‘ਸੁੱਚਾ ਸੂਰਮਾ’ ਫ਼ਿਲਮ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। #binnu-dhillon #babbu-maan #davvy-singh Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article