ਦੇਬੀ ਮਖਸੂਸਪੁਰੀ ਦਾ ਨਵਾਂ ਗੀਤ ‘ਹੁਸਨ’ ਹੋਇਆ ਰਿਲੀਜ਼

Written by  Shaminder   |  October 31st 2020 02:27 PM  |  Updated: October 31st 2020 02:27 PM

ਦੇਬੀ ਮਖਸੂਸਪੁਰੀ ਦਾ ਨਵਾਂ ਗੀਤ ‘ਹੁਸਨ’ ਹੋਇਆ ਰਿਲੀਜ਼

ਗਾਇਕ ਦੇਬੀ ਮਖਸੂਸਪੁਰੀ ਦਾ ਨਵਾਂ ਗੀਤ ‘ਹੁਸਨ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਦੇਬੀ ਮਖਸੂਸਪੁਰੀ ਨੇ ਖੁਦ ਹੀ ਲਿਖੇ ਹਨ ਜਦੋਂਕਿ ਫੀਚਰਿੰਗ ‘ਚ ਕਰਮ ਬਾਜਵਾ ਨਜ਼ਰ ਆ ਰਹੇ ਹਨ । ਮਿਊਜ਼ਿਕ ਰਵੀ ਆਰ ਬੀ ਐੱਸ ਵੱਲੋਂ ਦਿੱਤਾ ਗਿਆ ਹੈ ।ਇਸ ਦਾ ਵੀਡੀਓ ਡਿਫੈਂਡਰ ਫਿਲਮਸ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਫੀਮੇਲ ਲੀਡ ਮਾਡਲ ਦੇ ਤੌਰ ‘ਤੇ ਰੂਪ ਰੰਧਾਵਾ ਨਜ਼ਰ ਆ ਰਹੇ ਹਨ ।

debi debi

ਇਸ ਗੀਤ ‘ਚ ਦੇਬੀ ਮਖਸੂਸਪੁਰੀ ਨੇ ਇੱਕ ਅਜਿਹੀ ਮੁਟਿਆਰ ਦੇ ਹੁਸਨ ਦੀ ਗੱਲ ਕੀਤੀ ਹੈ ਜੋ ਕਿ ਆਪਣੇ ਹੁਸਨ ਤੇ ਬਹੁਤ ਹੀ ਜ਼ਿਆਦਾ ਮਾਣ ਕਰਦੀ ਹੈ । ਪਰ ਦੇਬੀ ਨੇ ਕਿਹਾ ਹੈ ਕਿ ਹੁਸਨਾਂ ਵਾਲੇ ਤਾਂ ਇਸ ਮੁਟਿਆਰ ਨੇ ਵੇਖੇ ਹੀ ਨਹੀਂ ਹਨ ।

ਹੋਰ ਵੇਖੋ : ਦੇਬੀ ਮਖਸੂਸਪੁਰੀ ਨੇ ਕੀਤੀ ਬੱਬੂ ਮਾਨ ਦੇ ਨਾਲ ਟੋਰਾਂਟੋ ‘ਚ ਮੁਲਾਕਾਤ, ਕੀ ਦੋਵੇਂ ਕੁਝ ਕਰਨ ਜਾ ਰਹੇ ਨੇ ਨਵਾਂ !

debi debi

ਕਿਉਂਕਿ ਹੁਸਨ ਵਾਲੇ ਤਾਂ ਇਸ ਤੋਂ ਪਰੇ ਪਏ ਹਨ ।

debi debi

ਇਸ ਗੀਤ ਨੂੰ ਪੀਟੀਸੀ ਪੰਜਾਬੀ ‘ਤੇ ਵੀ ਐਕਸਕਲੂਸਿਵ ਚਲਾਇਆ ਜਾ ਰਿਹਾ ਹੈ । ਇਸ ਦੇ ਨਾਲ ਹੀ ਪੀਟੀਸੀ ਚੱਕ ਦੇ ਤੇ ਵੀ ਇਸ ਗੀਤ ਦਾ ਅਨੰਦ ਮਾਣ ਸਕਦੇ ਹੋ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

 

View this post on Instagram

 

#Husan out Now Jarur suneo dosto Share v kar deo https://youtu.be/9wseCIKqjM8

A post shared by Debi Makhsoospuri (@debiofficial) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network