Advertisment

ਦੇਬੀ ਮਖਸੂਸਪੁਰੀ ਦਾ ਨਵਾਂ ਗੀਤ ‘ਹੁਸਨ’ ਹੋਇਆ ਰਿਲੀਜ਼

author-image
By Shaminder
New Update
ਦੇਬੀ ਮਖਸੂਸਪੁਰੀ ਦਾ ਨਵਾਂ ਗੀਤ ‘ਹੁਸਨ’ ਹੋਇਆ ਰਿਲੀਜ਼
Advertisment
ਗਾਇਕ ਦੇਬੀ ਮਖਸੂਸਪੁਰੀ ਦਾ ਨਵਾਂ ਗੀਤ ‘ਹੁਸਨ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ
Advertisment
ਦੇਬੀ ਮਖਸੂਸਪੁਰੀ ਨੇ ਖੁਦ ਹੀ ਲਿਖੇ ਹਨ ਜਦੋਂਕਿ ਫੀਚਰਿੰਗ ‘ਚ ਕਰਮ ਬਾਜਵਾ ਨਜ਼ਰ ਆ ਰਹੇ ਹਨ । ਮਿਊਜ਼ਿਕ ਰਵੀ ਆਰ ਬੀ ਐੱਸ ਵੱਲੋਂ ਦਿੱਤਾ ਗਿਆ ਹੈ ।ਇਸ ਦਾ ਵੀਡੀਓ ਡਿਫੈਂਡਰ ਫਿਲਮਸ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਫੀਮੇਲ ਲੀਡ ਮਾਡਲ ਦੇ ਤੌਰ ‘ਤੇ ਰੂਪ ਰੰਧਾਵਾ ਨਜ਼ਰ ਆ ਰਹੇ ਹਨ । debi debi ਇਸ ਗੀਤ ‘ਚ ਦੇਬੀ ਮਖਸੂਸਪੁਰੀ ਨੇ ਇੱਕ ਅਜਿਹੀ ਮੁਟਿਆਰ ਦੇ ਹੁਸਨ ਦੀ ਗੱਲ ਕੀਤੀ ਹੈ ਜੋ ਕਿ ਆਪਣੇ ਹੁਸਨ ਤੇ ਬਹੁਤ ਹੀ ਜ਼ਿਆਦਾ ਮਾਣ ਕਰਦੀ ਹੈ । ਪਰ ਦੇਬੀ ਨੇ ਕਿਹਾ ਹੈ ਕਿ ਹੁਸਨਾਂ ਵਾਲੇ ਤਾਂ ਇਸ ਮੁਟਿਆਰ ਨੇ ਵੇਖੇ ਹੀ ਨਹੀਂ ਹਨ ।
Advertisment
ਹੋਰ ਵੇਖੋ : ਦੇਬੀ ਮਖਸੂਸਪੁਰੀ ਨੇ ਕੀਤੀ ਬੱਬੂ ਮਾਨ ਦੇ ਨਾਲ ਟੋਰਾਂਟੋ ‘ਚ ਮੁਲਾਕਾਤ, ਕੀ ਦੋਵੇਂ ਕੁਝ ਕਰਨ ਜਾ ਰਹੇ ਨੇ ਨਵਾਂ ! debi debi ਕਿਉਂਕਿ ਹੁਸਨ ਵਾਲੇ ਤਾਂ ਇਸ ਤੋਂ ਪਰੇ ਪਏ ਹਨ । debi debi ਇਸ ਗੀਤ ਨੂੰ ਪੀਟੀਸੀ ਪੰਜਾਬੀ ‘ਤੇ ਵੀ ਐਕਸਕਲੂਸਿਵ ਚਲਾਇਆ ਜਾ ਰਿਹਾ ਹੈ । ਇਸ ਦੇ ਨਾਲ ਹੀ ਪੀਟੀਸੀ ਚੱਕ ਦੇ ਤੇ ਵੀ ਇਸ ਗੀਤ ਦਾ ਅਨੰਦ ਮਾਣ ਸਕਦੇ ਹੋ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
 
View this post on Instagram
 

#Husan out Now Jarur suneo dosto Share v kar deo

A post shared by Debi Makhsoospuri (@debiofficial) on

Advertisment

Stay updated with the latest news headlines.

Follow us:
Advertisment
Advertisment
Latest Stories
Advertisment