ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਆ ਗਏ ਹਨ ਪ੍ਰਿ-ਵੈਡਿੰਗ ਲੈ ਕੇ

written by Gourav Kochhar | November 27, 2017

ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਇਕ ਵਾਰ ਫਿਰ ਹਾਜ਼ਰੀ ਲਗਵਾਉਣ ਦਰਸ਼ਕਾਂ ਦੀ ਕਚਹਿਰੀ 'ਚ ਆ ਗਏ ਹਨ | ਜੀ ਹਾਂ ਉਨ੍ਹਾਂ ਦਾ ਨਵਾਂ ਗੀਤ ਪ੍ਰਿ-ਵੈਡਿੰਗ ਰਿਲੀਜ਼ ਹੋ ਗਿਆ ਹੈ | ਗੀਤ ਦੇ ਬੋਲ ਲਿਖੇ ਨੇ ਗੁਰਤੇਜ ਉੱਗੋਕੇ ਨੇ ਅਤੇ ਅਰਬਨ ਪੇਂਡੂ ਮਿਊਜ਼ਿਕ ਬੈਨਰ ਹੇਠ ਜਾਰੀ ਹੋਏ ਇਸ ਗੀਤ ਦੀ ਵੀਡੀਓ ਵੀ ਕਮਾਲ ਦੀ ਹੈ | ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ Deep Dhillon & Jaismenn Jassi ਦੀ ਗਾਇਕੀ ਤੋਂ ਇਲਾਵਾ ਦਰਸ਼ਕ ਇਸ ਜੋੜੀ ਨੂੰ ਵੇਖਣਾ ਜ਼ਿਆਦਾ ਪਸੰਦ ਕਰਦੇ ਹਨ | ਗੀਤ ਵਿਚ ਇਨ੍ਹਾਂ ਦੋਵਾਂ ਦੀ ਜੋੜੀ ਜੋ ਕਮਾਲ ਕਰ ਰਹੀ ਹੈ ਲਗਦਾ ਹੈ ਅਸਲ ਜਿੰਦਗੀ 'ਚ ਵੀ ਇਹ ਜੋੜੀ ਇਨ੍ਹਾਂ ਹੀ ਰੰਗ ਬਣਦੀ ਹੋਵੇਗੀ | ਉਮੀਦ ਹੈ ਇਸ ਜੋੜੀ ਦੇ ਪੁਰਾਣੇ ਗਾਏ ਗੀਤਾਂ ਵਾਂਗ ਇਸ ਗੀਤ ਨੂੰ ਵੀ ਲੋਕ ਉਨ੍ਹਾਂ ਹੀ ਪਿਆਰ ਦੇਣਗੇ |

[embed]https://www.youtube.com/watch?v=4MfiERwP1wU&feature=youtu.be[/embed]

0 Comments
0

You may also like