ਦੀਪ ਢਿੱਲੋਂ ਨੇ ਦੱਸਿਆ ਕਿ ਕਿਉਂ ਪੈਸਾ ਲਗਾ ਕੇ ਵੀ ਭਰਾਵਾਂ ਵਰਗੇ ਮੈਨੇਜਰ ਨੂੰ ਮਰਨੋਂ ਨਹੀਂ ਬਚਾ ਸਕੇ

Written by  Shaminder   |  October 16th 2020 12:48 PM  |  Updated: October 16th 2020 05:15 PM

ਦੀਪ ਢਿੱਲੋਂ ਨੇ ਦੱਸਿਆ ਕਿ ਕਿਉਂ ਪੈਸਾ ਲਗਾ ਕੇ ਵੀ ਭਰਾਵਾਂ ਵਰਗੇ ਮੈਨੇਜਰ ਨੂੰ ਮਰਨੋਂ ਨਹੀਂ ਬਚਾ ਸਕੇ

ਦੀਪ ਢਿਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਡਾਕਟਰਾਂ ਦੀ ਜ਼ਿਆਦਤੀ ਦਾ ਸ਼ਿਕਾਰ ਹੋਏ ਆਪਣੇ ਮੈਨੇਜਰ ਬਾਰੇ ਦੱਸਿਆ ਹੈ । ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਡਾਕਟਰਾਂ ਦੀ ਲਾਪਰਵਾਹੀ ਕਾਰਨ ਉਨ੍ਹਾਂ ਨੂੰ ਆਪਣੇ ਭਰਾਵਾਂ ਵਰਗੇ ਮੈਨੇਜਰ ਨੂੰ ਗਵਾਉਣਾ ਪਿਆ ਹੈ ।

deep deep Dhillon

'ਬੜੇ ਦੁੱਖ ਦੀ ਗੱਲ ਆ , ਮੇਰੇ ਸੰਗੀਤ ਪਰਿਵਾਰ ਦਾ ਮੇਨ ਥੰਮ ਮੇਰਾ ਮਨੈਜਰ ਸਕਿੰਦਰ ਅੱਜ ਡਿੱਗ ਗਿਆ , 18 -20 ਸਾਲ ਤੋ ਮੇਰੇ ਨਾਲ ਸੀ ਹਰ ਚੰਗੇ ਮਾੜੇ ਟਇਮ ਚ ਨੇਕਦਿਲੀ ਤੇ ਇਮਾਨਦਾਰੀ ਨਾਲ ਮੇਰਾ ਸਾਥ ਦਿੱਤਾ ,ਵੱਡੇ ਭਰਾ ਵਾਲੇ ਸਾਰੇ ਫਰਜ ਨਿਭਾਏ ,ਪਤਾ ਨੀ ਰੱਬ ਦੇ ਰੰਗਾਂ ਦਾ  ਸਦਾ ਅਫਸੋਸ ਰਹੇਗਾ ਕਿ ਪੈਸਾ ਸਿਫਾਰਸ਼ਾਂ ਲਾਕੇ ਵੀ ਬਚਾ ਨੀ ਸਕੇ । ਪਰਿਵਾਰ ਦੇ ਨਾਲ ਨਾਲ ਸਾਨੂੰ ਹਮੇਸ਼ਾ ਤੇਰੀ ਘਾਟ ਰੜਕੇਗੀ ਯਾਰਾਂ ।

ਹੋਰ ਪੜ੍ਹੋ : ਦੀਪ ਢਿੱਲੋਂ ਤੇ ਜੈਸਮੀਨ ਜੱਸੀ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ, ਪੋਸਟਰ ਛਾਇਆ ਸੋਸ਼ਲ ਮੀਡੀਆ ਉੱਤੇ

Deep-Dhillon Deep-Dhillon

15-20 ਦਿਨ ਪਹਿਲੇ ਅੰਧਰਗ ਦਾ ਅਟੈਕ ਅਇਆ ਫਿਰ ਬਠਿੰਡੇ ਵਾਲੇ ਡਾਕਟਰ ਕਹਿੰਦੇ ਦਿਮਾਗ ਦੀ ਨਾੜੀ ਬਲੋਕ ਆ ,ਅਸੀ ਚੱਕ ਕੇ ਧੰਛ ਲੈ ਆਏ ,ਧੰਛ ਵਾਲੇ ਕਹਿੰਦੇ ਕਰੋਨਾ ਐਸਾ ਚੱਕਰਾ ਚ ਪਇਆਂ ਨਾ ਮਿਲਣ ਹੀ ਨਾ ਦਿੱਤਾ ਬੱਸ ਬਿਲ ਤੇ ਬਿਲ ਬਣਾਦੇ ਰਹੇ ਮਸਾ ਛੁੱਟੀ ਦਿਵਾਕੇ ਰਜਿੰਦਰਾ ਹਸਪਤਾਲ ਲੈਕੇ ਗਏ ਇੱਥੌ  ਪੀਜੀਆਈ ਲਿਜਾਣ ਦਾ ਸੋਚਦੇ ਸੀ ਕਿ ਰੱਬ ਨੇ ਕੋਈ ਜੋਰ ਨਾ ਚੱਲਣ ਦਿੱਤਾ ।

deep and his wife deep and his wife

ਕਿਤੇ ਨਾ ਕਿਤੇ ਲੱਗਦਾ ਡਾਕਟਰ ਜਿੰਨਾ ਨੂੰ ਆਪਾ ਰੱਬ ਦਾ ਰੂਪ ਮੰਨਦੇ ਅੱਜ ਦੇ ਟਾਇਮ ਸਿਰਫ ਪੈਸਾ ਮੁੱਖ ਰੱਖਦੇ ਨੇ , ਸਾਰੀ ਉਮਰ ਅਫਸੋਸ ਰਵੇਗਾ ਸਾਰਾ ਕੁਝ ਹੁੰਦੇ ਹੋਏ ਤੈਨੂੰ ਬਚਾ ਨਾ ਸਕੇ । ਯਾਰਾਂ ਤੇਰੇ ਪਰਿਵਾਰ ਨੂੰ ਤਾਂ ਸਾਂਭ ਲਵਾਗੇ ਔਖ ਸੌਖ ਚ ਹਮੇਸਾਂ ਉਹਨਾ ਨਾਲ ਖੜਾਗੇ ਪਰ ਤੇਰੀ ਥਾਂ ਨੀ ਲੈ ਸਕਦੇ । ਰੱਬ ਕਿਸੇ ਨੂੰ ਧੰਛ ਵਾਲਿਆ ਦਾ ਬੱਸ ਨਾ ਪਾਵੇ  ਡਾਕਟਰ ਨੀ ਜਲਾਦ ਨੇ' ।

 

View this post on Instagram

 

ਬੜੇ ਦੁੱਖ ਦੀ ਗੱਲ ਆ , ਮੇਰੇ ਸੰਗੀਤ ਪਰਿਵਾਰ ਦਾ ਮੇਨ ਥੰਮ ਮੇਰਾ ਮਨੈਜਰ ਸਕਿੰਦਰ ਅੱਜ ਡਿੱਗ ਗਿਆ , 18 -20 ਸਾਲ ਤੋ ਮੇਰੇ ਨਾਲ ਸੀ ਹਰ ਚੰਗੇ ਮਾੜੇ ਟਇਮ ਚ ਨੇਕਦਿਲੀ ਤੇ ਇਮਾਨਦਾਰੀ ਨਾਲ ਮੇਰਾ ਸਾਥ ਦਿੱਤਾ ,ਵੱਡੇ ਭਰਾ ਵਾਲੇ ਸਾਰੇ ਫਰਜ ਨਿਭਾਏ ,ਪਤਾ ਨੀ ਰੱਬ ਦੇ ਰੰਗਾ ਦਾ ਸਦਾ ਅਫਸ਼ੋਸ ਰਹੇਗਾ ਕਿ ਪੈਸਾ ਸਿਫਾਰਸ਼ਾਂ ਲਾਕੇ ਵੀ ਬਚਾ ਨੀ ਸਕੇ । ਪਰਿਵਾਰ ਦੇ ਨਾਲ ਨਾਲ ਸਾਨੂੰ ਹਮੇਸਾਂ ਤੇਰੀ ਘਾਟ ਰੜਕੇਗੀ ਯਾਰਾਂ । 15-20 ਦਿਨ ਪਹਿਲੇ ਅੰਧਰਗ ਦਾ ਅਟੈਕ ਅਇਆ ਫਿਰ ਬਠਿੰਡੇ ਵਾਲੇ ਡਾਕਟਰ ਕਹਿੰਦੇ ਦਿਮਾਗ ਦੀ ਨਾੜੀ ਬਲੋਕ ਆ ,ਅਸੀ ਚੱਕ ਕੇ DMC ਲੈ ਆਏ ,DMC ਵਾਲੇ ਕਹਿੰਦੇ ਕਰੋਨਾ ਐਸਾ ਚੱਕਰਾ ਚ ਪਇਆਂ ਨਾ ਮਿਲਣ ਹੀ ਨਾ ਦਿੱਤਾ ਬੱਸ ਬਿਲ ਤੇ ਬਿਲ ਬਣਾਦੇ ਰਹੇ ਮਸਾ ਛੁੱਟੀ ਦਿਵਾਕੇ ਰਜਿੰਦਰਾ ਹਸਪਤਾਲ ਲੈਕੇ ਗਏ ਇੱਥੌ ਪੀ ਜੀ ਲਿਜਾਣ ਦਾ ਸੋਚਦੇ ਸੀ ਕਿ ਰੱਬ ਨੇ ਕੋਈ ਜੋਰ ਨਾ ਚੱਲਣ ਦਿੱਤਾ । ਕਿਤੇ ਨਾ ਕਿਤੇ ਲੱਗਦਾ ਡਾਕਟਰ ਜਿੰਨਾ ਨੂੰ ਆਪਾ ਰੱਬ ਦਾ ਰੂਪ ਮੰਨਦੇ ਅੱਜ ਦੇ ਟਾਇਮ ਸਿਰਫ ਪੈਸਾ ਮੱੁਖ ਰੱਖਦੇ ਨੇ , ਸਾਰੀ ਉਮਰ ਅਫਸੋਸ ਰਵੇਗਾ ਸਾਰਾ ਕੁਝ ਹੁੰਦੇ ਹੋਏ ਤੈਨੂੰ ਬਚਾ ਨਾ ਸਕੇ । ਯਾਰਾਂ ਤੇਰੇ ਪਰਿਵਾਰ ਨੂੰ ਤਾਂ ਸਾਂਭ ਲਵਾਗੇ ਔਖ ਸੌਖ ਚ ਹਮੇਸਾਂ ਉਹਨਾ ਨਾਲ ਖੜਾਗੇ ਪਰ ਤੇਰੀ ਥਾਂ ਨੀ ਲੈ ਸਕਦੇ । ?? ਰੱਬ ਕਿਸੇ ਨੂੰ DMC ਵਾਲਿਆ ਦਾ ਬੱਸ ਨਾ ਪਾਵੇ ? ਡਾਕਟਰ ਨੀ ਜਲਾਦ ਨੇ ।

A post shared by Deep Dhillon (@deepdhillon111) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network