Advertisment

ਦੀਪ ਜੰਡੂ ਅਤੇ ਮਿਸ ਪੂਜਾ ਜਲਦ ਇਕੱਠੇ ਲੈ ਕੇ ਆ ਰਹੇ ਨੇ ਕੁਝ ਨਵਾਂ

author-image
By Aaseen Khan
New Update
ਦੀਪ ਜੰਡੂ ਅਤੇ ਮਿਸ ਪੂਜਾ ਜਲਦ ਇਕੱਠੇ ਲੈ ਕੇ ਆ ਰਹੇ ਨੇ ਕੁਝ ਨਵਾਂ
Advertisment
ਮਿਸ ਪੂਜਾ ਪੰਜਾਬੀ ਸੰਗੀਤ ਜਗਤ 'ਚ ਉਹ ਨਾਮ ਜਿਸ ਨੇ ਲੰਬੇ ਸਮੇਂ ਤੋਂ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੋਈ ਹੈ। ਮਿਸ ਪੂਜਾ ਅਨੇਕਾਂ ਹੀ ਹਿੱਟ ਗੀਤ ਦੇ ਚੁੱਕੇ ਹਨ ਅਤੇ ਬਹੁਤ ਸਾਰੇ ਗਾਇਕਾਂ ਤੇ ਸੰਗੀਤਕਾਰਾਂ ਨਾਲ ਕੋਲੈਬੋਰੇਟ ਕਰ ਚੁੱਕੇ ਹਨ। ਹੁਣ ਮਿਸ ਪੂਜਾ ਗਾਇਕ ਅਤੇ ਸੰਗੀਤਕਾਰ ਦੀਪ ਜੰਡੂ ਨਾਲ ਧਮਾਲ ਮਚਾਉਣ ਲਈ ਆ ਰਹੀ ਹੈ ਉਹ ਵੀ ਇੱਕ ਦੋ ਗੀਤਾਂ ਨਾਲ ਨਹੀਂ ਸਗੋਂ ਬਹੁਤ ਜਲਦ ਪੂਰੀ ਐਲਬਮ ਸੁਣਨ ਨੂੰ ਮਿਲੇਗੀ।
 
View this post on Instagram
 

Mehndi tan laa layi par hun sauna kiddan ??? #shootdiary #Toronto #Newsong

A post shared by Miss Pooja (@misspooja) on

Advertisment
publive-image ਇਸ ਬਾਰੇ ਜਾਣਕਾਰੀ ਦੀਪ ਜੰਡੂ ਨੇ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਇਸ ਦੀ ਕੈਪਸ਼ਨ 'ਚ ਦੀਪ ਜੰਡੂ ਨੇ ਲਿਖਿਆ,'ਐਲਬਮ ਮੋਡ ਔਨ, ਬਹੁਤ ਜਲਦ ਤਰੀਕ ਦਾ ਐਲਾਨ ਕਰਾਂਗੇ'।ਮਿਸ ਪੂਜਾ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕਰ ਇਸ ਨਵੇਂ ਗਾਣੇ ਦੇ ਸੰਕੇਤ ਦਿੱਤੇ ਹਨ।
 
View this post on Instagram
 

ALBUM MODE ON - we will be releasing the date very soon !!! ?

A post shared by Deep Jandu (@deepjandu) on

ਹੁਣ ਦੇਖਣਾ ਹੋਵੇਗਾ ਮਿਸ ਪੂਜਾ ਅਤੇ ਦੀਪ ਜੰਡੂ ਕਦੋਂ ਤੱਕ ਦਰਸ਼ਕਾਂ ਲਈ ਨਵਾਂ ਗੀਤ ਲੈ ਕੇ ਆਉਂਦੇ ਹਨ। ਦੀਪ ਜੰਡੂ ਲਈ ਸਾਲ 2019 ਬਹੁਤ ਹੀ ਖ਼ਾਸ ਰਿਹਾ ਹੈ। ਬਹੁਤ ਸਾਰੇ ਗੀਤ ਇਸ ਸਾਲ ਕਈ ਕਲਾਕਾਰਾਂ ਨਾਲ ਮਿਲ ਕੇ ਉਹਨਾਂ ਬਲਾਕਬਸਟਰ ਹਿੱਟ ਦਿੱਤੇ ਹਨ। ਹੁਣ ਮਿਸ ਪੂਜਾ ਨਾਲ ਉਹਨਾਂ ਦੇ ਗੀਤ ਦਾ ਫੈਨਸ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment