Advertisment

ਦੀਪਿਕਾ ਪਾਦੂਕੋਣ ਆਪਣੇ ਪੁਰਾਣੇ ਕੱਪੜੇ ਵੇਚਣ ਲਈ ਹੋਈ ਮਜ਼ਬੂਰ, ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

author-image
By Rupinder Kaler
New Update
ਦੀਪਿਕਾ ਪਾਦੂਕੋਣ ਆਪਣੇ ਪੁਰਾਣੇ ਕੱਪੜੇ ਵੇਚਣ ਲਈ ਹੋਈ ਮਜ਼ਬੂਰ, ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
Advertisment
ਦੀਪਿਕਾ ਪਾਦੂਕੋਣ ਹੁਣ ਆਪਣੇ ਕੱਪੜੇ ਵੇਚਣ ਜਾ ਰਹੀ ਹੈ । ਜੇਕਰ ਤੁਸੀਂ ਦੀਪਿਕਾ ਦੇ ਕੱਪੜਿਆਂ ਨੂੰ ਪਸੰਦ ਕਰਦੇ ਹੋ ਤਾਂ ਤੁਸੀਂ ਵੀ ਇਹ ਕੱਪੜੇ ਖਰੀਦ ਸਕਦੇ ਹੋ । ਦੀਪਿਕਾ ਆਪਣੇ ਪਸੰਦ ਦੇ ਕੱਪੜਿਆਂ ਨੂੰ ਆਪਣੀ ਵੈੱਬ ਸਾਈਟ ਤੇ ਵੇਚ ਰਹੀ ਹੈ ਤੇ ਕੋਈ ਵੀ ਇਸ ਵੈੱਬ ਸਾਈਟ ਤੇ ਜਾ ਕੇ ਦੀਪਿਕਾ ਦੇ ਕੱਪੜਿਆਂ ਨੂੰ ਖਰੀਦ ਸਕਦਾ ਹੈ । ਇਸ ਸਭ ਦੀ ਜਾਣਕਾਰੀ ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ । https://www.instagram.com/p/B3b-F-fnz3c/ ਇਸ ਵੀਡੀਓ ਰਾਹੀਂ ਦੀਪਿਕਾ ਨੇ ਖੁਲਾਸਾ ਕੀਤਾ ਹੈ ਕਿ ਇਹਨਾਂ ਕੱਪੜਿਆਂ ਨਾਲ ਜੋ ਵੀ ਪੈਸੇ ਇੱਕਠੇ ਹੋਣਗੇ ਉਹ ਦਿਮਾਗੀ ਤੌਰ ਤੇ ਬਿਮਾਰ ਲੋਕਾਂ ਦੇ ਇਲਾਜ਼ ਤੇ ਖਰਚ ਕੀਤੇ ਜਾਣਗੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪਿਕਾ ਇੱਕ ਸੰਸਥਾ ਦੇ ਨਾਲ ਜੁੜੀ ਹੋਈ ਹੈ ਜਿਹੜੀ ਦਿਮਾਗੀ ਤੌਰ ਤੇ ਬਿਮਾਰ ਲੋਕਾਂ ਦੀ ਮਦਦ ਕਰਦੀ ਹੈ । https://twitter.com/DeepikaPFC/status/1182393978408374281 ਦੀਪਿਕਾ ਨੇ ਇੱਕ ਹੋਰ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਉਹਨਾਂ ਨੂੰ ਇੱਕ ਫੌਨ ਕਾਲ ਰਾਹੀਂ ਪਤਾ ਲੱਗਾ ਹੈ ਕਿ ਉਸ ਦੇ ਕੱਪੜਿਆਂ ਦੀ ਅਲਮਾਰੀ ਕੁਝ ਹੀ ਘੰਟਿਆਂ ਵਿੱਚ ਖਾਲੀ ਹੋ ਗਈ ਹੈ । ਇਸ ਲਈ ਉਹ ਛੇਤੀ ਹੀ ਕੁਝ ਹੋਰ ਕੱਪੜੇ ਵੇਚਣ ਲਈ ਲੈ ਕੇ ਆਵੇਗੀ । https://www.instagram.com/p/By4oTD0nTXM/
Advertisment

Stay updated with the latest news headlines.

Follow us:
Advertisment
Advertisment
Latest Stories
Advertisment