ਸ਼ਾਹਰੁਖ ਖਾਨ ਦੀ ਫ਼ਿਲਮ ਵਿੱਚ ਕੰਮ ਕਰਨ ਲਈ ਦੀਪਿਕਾ ਪਾਦੂਕੋਣ ਲਵੇਗੀ ਏਨੀਂ ਫੀਸ

written by Rupinder Kaler | November 18, 2020

ਸ਼ਾਹਰੁਖ ਖਾਨ ਬਾਲੀਵੁੱਡ ਵਿੱਚ ਧਮਾਕੇਦਾਰ ਵਾਪਸੀ ਕਰ ਰਹੇ ਹਨ ।ਉਹਨਾਂ ਦੀ ਨਵੀਂ ਫਿਲਮ ਦਾ ਨਾਮ 'ਪਠਾਨ' ਹੋਵੇਗਾ ਜਿਸ ਨਾਲ ਉਹ ਲਗਭਗ 3 ਸਾਲਾਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰਨਗੇ । ਇਸ ਫਿਲਮ ਵਿੱਚ ਉਸਦੇ ਉਲਟ ਇੱਕ ਵਾਰ ਫਿਰ ਦੀਪਿਕਾ ਪਾਦੂਕੋਣ ਹੋਵੇਗੀ। ਇਸ ਦੇ ਨਾਲ ਹੀ ਖਬਰਾਂ ਸਾਹਮਣੇ ਆਈਆਂ ਹਨ ਕਿ ਦੀਪਿਕਾ ਇਸ ਫਿਲਮ ਲਈ ਕਿੰਨੇ ਪੈਸੇ ਚਾਰਜ ਕਰ ਰਹੀ ਹੈ। shah-rukh-khan ਹੋਰ ਪੜ੍ਹੋ :

Shah Rukh Khan ਆਦਿਤਿਆ ਚੋਪੜਾ ਨੇ ਇਸ ਫਿਲਮ ਲਈ 200 ਕਰੋੜ ਦਾ ਬਜਟ ਨਿਰਧਾਰਤ ਕੀਤਾ ਹੈ। ਇਹ ਇੱਕ ਵੱਡੇ ਬਜਟ ਦੀ ਫਿਲਮ ਬਣਨ ਜਾ ਰਹੀ ਹੈ।ਇਸ ਦੇ ਨਾਲ ਹੀ ਦੀਪਿਕਾ ਪਾਦੂਕੋਣ ਇਸ ਫਿਲਮ ਲਈ ਲਗਭਗ 15 ਕਰੋੜ ਰੁਪਏ ਲੈ ਰਹੀ ਹੈ। deepika ਦੀਪਿਕਾ ਇਨ੍ਹੀਂ ਦਿਨੀਂ ਬਾਲੀਵੁੱਡ ਦੀਆਂ ਸਭ ਤੋਂ ਮਹਿੰਗੀ ਅਭਿਨੇਤਰੀਆਂ 'ਚ ਗਿਣੀ ਜਾਂਦੀ ਹੈ।ਉਸਦੀ ਆਪਣੀ ਹੀ ਫੈਨ ਫਾਲੋਇੰਗ ਹੈ। ਇਹੀ ਕਾਰਨ ਹੈ ਕਿ ਹੁਣ ਦੀਪਿਕਾ ਆਪਣੀ ਹਰ ਫਿਲਮ ਲਈ ਵੱਡੀ ਫੀਸ ਲੈਂਦੀ ਹੈ।

0 Comments
0

You may also like