ਇਸ ਹੋਟਲ 'ਚ ਕਰਵਾਉਣਗੇ ਰਣਵੀਰ ਤੇ ਦੀਪਿਕਾ ਵਿਆਹ, ਦੇਖੋ ਤਸਵੀਰਾਂ 

Written by  Rupinder Kaler   |  November 10th 2018 11:05 AM  |  Updated: November 10th 2018 11:13 AM

ਇਸ ਹੋਟਲ 'ਚ ਕਰਵਾਉਣਗੇ ਰਣਵੀਰ ਤੇ ਦੀਪਿਕਾ ਵਿਆਹ, ਦੇਖੋ ਤਸਵੀਰਾਂ 

ਬਾਲੀਵੁੱਡ ਐਕਟਰ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ 14 ਅਤੇ 15 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱੱਝਣ ਵਾਲੇ ਹਨ। ਉਹ ਵਿਆਹ ਲਈ ਇਟਲੀ ਰਵਾਨਾ ਹੋ ਗਏ ਹਨ ।

ਹੋਰ ਵੇਖੋ :ਸ਼ਾਹਰੁਖ ਖਾਨ ਦੇ ਬੇਟੇ ਅਬਰਾਹਮ ਤੇ ਪਤਨੀ ਗੌਰੀ ਖਾਨ ਦੀਆਂ ਬੇਹੱਦ ਨਿਜੀ ਤਸਵੀਰਾਂ ਵਾਇਰਲ

Villa del Balbianello Villa del Balbianello

ਰਣਵੀਰ ਅਤੇ ਦੀਪਿਕਾ ਲੇਕ ਕੋਮੋ ਵਿੱਚ ਵਿਆਹ ਕਰਵਾਉਣਗੇ ।ਖਬਰਾਂ ਮੁਤਾਬਿਕ ਦੋਵੇਂ ਇੱਥੋਂ ਦੇ ਵਿਲਾ ਡੇਲ ਬਾਲਡਿਆਨੇਲੋ ਵਿੱਚ ਵਿਆਹ ਕਰਨਗੇ । ਇਸ ਆਲੀਸ਼ਾਨ ਵਿਲਾ ਦੀ ਗੱਲ ਕੀਤੀ ਜਾਵੇ ਤਾਂ ਸਮੁੰਦਰ ਦੇ ਕੰਡੇ 'ਤੇ ਬਣੇ ਇਸ ਵਿਲਾ ਦੀ ਖੂਬਸੁਰਤੀ ਦੇਖਦੇ ਹੀ ਬਣਦੀ ਹੈ ।

ਹੋਰ ਵੇਖੋ :ਲਿਪਕਿੱਸ ਵਾਲੀ ਤਸਵੀਰ ਤੋਂ ਬਾਅਦ ਸ਼ਾਹਿਦ ਤੇ ਮੀਰਾ ਫਿਰ ਚਰਚਾ ‘ਚ, ਤਸਵੀਰਾਂ ਵਾਇਰਲ

Villa del Balbianello Villa del Balbianello

ਇਹ ਵਿਲਾ ਅਜਿਹਾ ਹੈ ਜਿਹੜਾ ਲੋਕਾਂ ਨੂੰ ਦੂਰੋਂ ਹੀ ਆਪਣੇ ਵੱਲ ਖਿੱਚਦਾ ਹੈ ਤੇ ਹਰ ਇੱਕ ਦਾ ਦਿਲ ਜਿੱਤ ਲੈਂਦਾ ਹੈ । ਇਸ ਵਿਲਾ ਵਿੱਚ ਪਹਿਲਾਂ ਵੀ ਕਈ ਵੱਡੀਆਂ ਹਸਤੀਆਂ ਦਾ ਵਿਆਹ ਹੋ ਚੁੱਕਿਆ ਹੈ ।ਇਸ ਵਿਲਾ ਦੀ ਖਾਸੀਅਤ ਕਰਕੇ ਇਹ ਹੋਟਲ ਕਾਫੀ ਮਹਿੰਗਾ ਹੈ ।

ਹੋਰ ਵੇਖੋ :ਸਲਮਾਨ ਖ਼ਾਨ ਪੰਜਾਬ ਫੇਰੀ ‘ਤੇ , ਦੋਖੋ ਕਿਥੇ-ਕਿਥੇ ਜਾਣਗੇ ਸਲਮਾਨ

Villa del Balbianello Villa del Balbianello

ਇਸ ਹੋਟਲ ਦਾ ਕਰਾਇਆ 8.5 ਲੱਖ ਰੁਪਏ ਤੋਂ ਲੈ ਕੇ 25 ਲੱਖ ਰੁਪਏ ਪ੍ਰਤੀ ਦਿਨ ਹੈ ।ਖਬਰਾਂ ਮੁਤਾਬਿਕ ਦੀਪਿਕਾ ਅਤੇ ਰਣਵੀਰ ਇਟਲੀ ਦੇ ਲੋਕ ਕੋਮੋ ਵਿੱਚ ਵਿਆਹ ਕਰਨ ਤੋਂ ਬਾਅਦ ਮੁਬੰਈ ਵਿੱਚ ਵੱਡੀ ਰਿਸੇਪਸ਼ਨ ਪਾਰਟੀ ਦੇਣ ਵਾਲੇ ਹਨ ।

ਹੋਰ ਵੇਖੋ :ਪ੍ਰਿਯੰਕਾ ਦੀ ਇਸ ਡਰੈੱਸ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਜਾਣੋਂ ਕੀ ਖਾਸ ਹੈ ਇਸ ਡਰੈੱਸ ‘ਚ

https://www.instagram.com/p/Bobo_JdnTys/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network