Advertisment

ਰਣਵੀਰ ਅਤੇ ਦੀਪਿਕਾ ਦੇ ਵਿਆਹ ਦੀਆਂ ਕੁਝ ਤਸਵੀਰਾਂ ਆਈਆਂ ਸਾਹਮਣੇ , ਦੇਖੋ ਤਸਵੀਰਾਂ 

author-image
By Rupinder Kaler
New Update
ਰਣਵੀਰ ਅਤੇ ਦੀਪਿਕਾ ਦੇ ਵਿਆਹ ਦੀਆਂ ਕੁਝ ਤਸਵੀਰਾਂ ਆਈਆਂ ਸਾਹਮਣੇ , ਦੇਖੋ ਤਸਵੀਰਾਂ 
Advertisment
ਇਟਲੀ ਦੇ ਲੇਕ ਕੋਮੋ ਵਿੱਚ ਰਣਵੀਰ ਸਿੰਘ ਅਤੇ ਦੀਪਿਕਾ ਦਾ ਵਿਆਹ ਹੋ ਗਿਆ ਹੈ ।ਇਸ ਵਿਆਹ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ । ਭਾਵਂੇ ਇਹਨਾਂ ਤਸਵੀਰਾਂ ਵਿੱਚ ਦੀਪਿਕਾ ਤੇ ਰਣਵੀਰ ਦਾ ਚਿਹਰਾ ਸਾਫ ਦਿਖਾਈ ਨਹੀਂ ਦੇ ਰਿਹਾ ਪਰ ਲੋਕ ਇਹਨਾਂ ਤਸਵੀਰਾਂ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ । ਹੋਰ ਵੇਖੋ :ਸੰਜੇ ਦੱਤ ਪਤਨੀ ਨਾਲ ਮਨਾ ਰਹੇ ਨੇ ਛੁੱਟੀਆਂ ,ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ
Advertisment
deepika-and-ranveer-share-their-wedding-picture deepika-and-ranveer-share-their-wedding-picture ਦੀਪਿਕਾ ਨੇ ਵਿਆਹ ਵਿੱਚ ਚਿੱਟੇ ਰੰਗ ਕਾਂਜੀਵਰਮ ਦੀ ਸਾੜੀ ਲਗਾਈ ਹੋਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਸੋਨੇ ਦਾ ਜੜਾਉ ਨੈੱਕਲੇਸ ਪਾਇਆ ਹੋਇਆ ਹੈ । ਇਸ ਤੋਂ ਇਲਾਵਾ ਉਹਨਾਂ ਨੇ ਕਮਰਪੱਟਾ ਅਤੇ ਝਾਂਜਰਾ ਪਾਈਆਂ ਹੋਈਆ ਸਨ । ਹੋਰ ਵੇਖੋ :ਯਾਦਾਂ ‘ਚ ਗੁਆਚੇ ਹਰਪਾਲ ਵਡਾਲੀ ਵੀਡਿਓ ਆਇਆ ਸਾਹਮਣੇ deepika-and-ranveer-share-their-wedding-picture deepika-and-ranveer-share-their-wedding-picture ਇਸ ਮੌਕੇ ਰਣਵੀਰ ਸਿੰਘ ਦੀਪਿਕਾ ਨੂੰ ਰਿੰਗ ਪਾਉਂਦੇ ਹੋਏ ਭਾਵੁਕ ਹੋ ਗਏ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਦਿਖਾਈ ਦੇਣ ਲੱਗੇ ।
Advertisment
https://www.instagram.com/p/BqK5W4PgX5O/?utm_source=ig_embed ਰਣਵੀਰ ਸਿੰਘ ਤੇ ਦੀਪਿਕਾ ਨੇ ਇਸ ਤੋਂ ਪਹਿਲਾ ਸਭ ਦਾ ਸਵਾਗਤ ਕੀਤਾ ਜਿਸ ਨੂੰ ਦੇਖਕੇ ਸਭ ਖੁਸ਼ ਹੋ ਗਏ । ਇਸ ਵਿਆਹ ਵਿੱਚ ਦੀਪਿਕਾ ਤੇ ਰਣਵੀਰ ਨੇ ਖੂਬ ਮਸਤੀ ਕੀਤੀ ਹੈ । ਹੋਰ ਵੇਖੋ :ਗਾਇਕ ਮੀਕਾ ਸਿੰਘ ਨੇ ਰਾਖੀ ਸਾਵੰਤ ਨਾਲ ਮੁੜ ਲਿਆ ਪੰਗਾ, ਦੇਖੋ ਵੀਡਿਓ https://www.instagram.com/p/BqKv0N9AO76/?utm_source=ig_embed https://www.instagram.com/p/BqKagTtAaH8/?utm_source=ig_embed
Advertisment

Stay updated with the latest news headlines.

Follow us:
Advertisment
Advertisment
Latest Stories
Advertisment