ਇਹ ਬੱਚਾ ਹੈ ਬਾਲੀਵੁੱਡ ਦਾ ਪ੍ਰਸਿੱਧ ਸਟਾਰ,ਕੀ ਤੁਸੀਂ ਪਛਾਣਦੇ ਹੋ ਇਨ੍ਹਾਂ ਨੂੰ ਕੌਣ ਹਨ ਇਹ! 

written by Shaminder | July 16, 2019

ਦੀਪਿਕਾ ਪਾਦੂਕੋਣ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਰਣਵੀਰ ਸਿੰਘ ਦੇ ਬਚਪਨ ਦੀ ਤਸਵੀਰ ਹੈ । ਇਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਸੰਵੇਦਨਸ਼ੀਲ,ਦੇਖਭਾਲ ਕਰਨ ਵਾਲਾ,ਦਿਆਲੂ ,ਮਜ਼ਾਕੀਆ ਅਤੇ ਬੁੱਧੀਮਾਨ ਅਤੇ ਵਫ਼ਾਦਾਰ …ਇਹ ਸਭ ਅਤੇ ਹੋਰ ਬਹੁਤ ਕੁਝ ਮੇਰੇ ਪਤੀ,ਮੇਰੇ ਦੋਸਤ ,ਮੇਰੇ ਪ੍ਰੇਮੀ ਅਤੇ ਮੇਰੇ ਵਿਸ਼ਵਾਸਪਾਤਰ …

ਹੋਰ ਵੇਖੋ:ਦੀਪਿਕਾ ਪਾਦੂਕੋਣ ਦੀ ਇਸ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਛੇੜੀ ਚਰਚਾ

https://www.instagram.com/p/Bzldd83AYft/

ਪਰ ਇੱਕ ਤੋਂ ਜ਼ਿਆਦਾ ਵਰਾ ਨਹੀਂ ਮੇਰੇ ਬੱਚਾ,ਮੇਰਾ ਲਾਲ ਮੇਰੀ ਬਿੰਦੀ ਮੇਰਾ ਅਨਾਨਾਸ,ਮੇਰਾ ਇੰਦਰਧਨੁਸ਼ ਤੁਸੀਂ ਹਮੇਸ਼ਾ ਹਮੇਸ਼ਾ ਲਈ ਇੰਜ ਰਹਿ ਸਕਦੇ ਹੋ" । ਇਹ ਸਭ ਕੁਝ ਦੀਪਿਕਾ ਪਾਦੂਕੋਣ ਨੇ ਆਪਣੇ ਪਤੀ ਰਣਵੀਰ ਸਿੰਘ ਦੇ ਬਚਪਨ ਦੀ ਤਵਸੀਰ ਨੂੰ ਸਾਂਝਾ ਕਰਦੇ ਹੋਏ ਲਿਖੇ ਨੇ । ਦੀਪਿਕਾ ਅਤੇ ਰਣਵੀਰ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਹੈ। ਰਣਵੀਰ ਸਿੰਘ ਹੁਣ ਆਪਣੀ ਫ਼ਿਲਮ 83ਦੀ ਸ਼ੂਟਿੰਗ 'ਚ ਰੁੱਝੇ ਹੋਏ ਨੇ ।

[embed]https://www.instagram.com/p/BzF7Of4gSfM/[/embed]

 

0 Comments
0

You may also like