Advertisment

ਫ਼ਿਲਮਾਂ 'ਚ ਕਰੋੜਾਂ ਰੁਪਏ ਦੇ ਵਰਤੇ ਜਾਂਦੇ ਹਨ ਕੱਪੜੇ, ਬਾਅਦ ਵਿੱਚ ਹੁੰਦਾ ਹੈ ਇਹ ਹਾਲ 

author-image
By Rupinder Kaler
New Update
ਫ਼ਿਲਮਾਂ 'ਚ ਕਰੋੜਾਂ ਰੁਪਏ ਦੇ ਵਰਤੇ ਜਾਂਦੇ ਹਨ ਕੱਪੜੇ, ਬਾਅਦ ਵਿੱਚ ਹੁੰਦਾ ਹੈ ਇਹ ਹਾਲ 
Advertisment
ਬਾਲੀਵੁੱਡ ਫ਼ਿਲਮਾਂ ਨੂੰ ਬਨਾਉਣ ਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ । ਨਾਂ ਸਿਰਫ ਫ਼ਿਲਮਾਂ ਦੇ ਸੈੱਟ ਤੇ ਬਲਕਿ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ ਦੇ ਕੱਪੜਿਆਂ ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ । ਕਈ ਵਾਰ ਤਾਂ ਇਸ ਤਰ੍ਹਾਂ ਦੇ ਕੱਪੜੇ ਬਣਾਏ ਜਾਂਦੇ ਹਨ ਕਿ ਆਮ ਲੋਕ ਵੀ ਉਹਨਾਂ ਕੱਪੜਿਆਂ ਦੀ ਕਾਪੀ ਕਰਨ ਲੱਗ ਜਾਂਦੇ ਹਨ । ਪਰ ਫ਼ਿਲਮਾਂ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਇਹਨਾਂ ਕੱਪੜਿਆਂ ਦਾ ਕੀ ਕੀਤਾ ਜਾਂਦਾ ਹੈ ਇਹ ਸਵਾਲ ਹਰ ਇੱਕ ਦੇ ਮਨ ਵਿੱਚ ਆਉਂਦਾ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਦੱਸਾਂਗੇ ਕਿ ਇਹਨਾਂ ਕੱਪੜਿਆਂ ਦਾ ਕੀ ਕੀਤਾ ਜਾਂਦਾ ਹੈ । ਰਣਵੀਰ ਤੇ ਦੀਪਿਕਾ ਦੀ ਫ਼ਿਲਮ ਬਾਜੀਰਾਵ ਮਸਤਾਨੀ ਬਾਕਸ ਆਫ਼ਿਸ ਤੇ ਸੁਪਰ ਹਿੱਟ ਰਹੀ ਹੈ । ਇਸ ਫ਼ਿਲਮ ਦਾ ਗਾਣਾ ਨਜ਼ਰ ਜੋ ਤੇਰੀ ਲਾਗੇ ਹਿੱਟ ਰਿਹਾ ਹੈ । ਇਸ ਗਾਣੇ ਵਿੱਚ ਦੀਪਿਕਾ ਨੇ ਗੋਲਡ ਰੰਗ ਦੀ ਡ੍ਰੈਸ ਪਾਈ ਹੋਈ ਸੀ । ਇਸ ਡ੍ਰੈਸ ਨੂੰ ਫ਼ਿਲਮ ਦੇ ਪ੍ਰੋਡਕਸ਼ਨ ਹਾਊਸ ਵਿੱਚ ਸਾਂਭ ਕੇ ਰੱਖਿਆ ਗਿਆ ਹੈ । Deepika Deepika ਫ਼ਿਲਮ ਬੰਟੀ ਤੇ ਬੱਬਲੀ ਵਿੱਚ ਅਭਿਸ਼ੇਕ ਬੱਚਨ ਤੇ ਅਮਿਤਾਭ ਬੱਚਨ ਦੇ ਨਾਲ ਐਸ਼ਵਰਿਆ ਰਾਏ ਬੱਚਨ ਨੇ ਕਜਰਾਰੇ ਕਜਰਾਰੇ ਵਿੱਚ ਨਾਂ ਦਾ ਗਾਣਾ ਕੀਤਾ ਸੀ ਇਸ ਗਾਣੇ ਵਿੱਚ ਐਸ਼ਵਰਿਆ ਨੇ ਲਹਿੰਗਾ ਪਾਇਆ ਹੋਇਆ ਸੀ । ਇਸ ਲਹਿੰਗੇ ਦੀ ਵਰਤੋਂ ਕਈ ਸਾਲ ਬਾਅਦ ਫ਼ਿਲਮ ਬੈਂਡ ਬਾਜਾ ਬਾਰਾਤ ਦੇ ਗਾਣੇ ਵਿੱਚ ਕੀਤੀ ਗਈ ਸੀ ।
Advertisment
publive-imageਮੁਜ ਸੇ ਸ਼ਾਦੀ ਕਰੋਗੀ ਫ਼ਿਲਮ ਦੇ ਇੱਕ ਗਾਣੇ ਵਿੱਚ ਸਲਮਾਨ ਖ਼ਾਨ ਨੇ ਇੱਕ ਤੋਲੀਏ ਦੀ ਵਰਤੋਂ ਕੀਤੀ ਸੀ ਜਿਸ ਨੂੰ ਕਿ ਬਾਅਦ ਵਿੱਚ ਡੇਢ ਲੱਖ ਵਿੱਚ ਨੀਲਾਮ ਕੀਤਾ ਗਿਆਂ ਸੀ । ਇਹ ਸਾਰੀ ਰਾਸ਼ੀ ਇੱਕ ਸਮਾਜ ਸੇਵੀ ਸੰਸਥਾ ਨੂੰ ਦਿੱਤੀ ਗਈ ਸੀ । Salman Khan Salman Khan ਫ਼ਿਲਮ ਬਾਂਬੇ ਵੈਲਵੇਟ ਵਿੱਚ ਅਨੁਸ਼ਕਾ ਸ਼ਰਮਾ ਨੇ ਇੱਕ ਗਾਊਨ ਪਾਇਆ ਸੀ । ਉਹਨਾਂ ਦੇ ਇਸ ਗਾਊਨ ਨੇ ਕਾਫੀ ਸੁਰਖੀਆ ਵਟੋਰੀਆ ਸਨ । ਕਿਹਾ ਜਾਂਦਾ ਹੈ ਕਿ ਇਸ ਗਾਊਨ ਦਾ ਵਜਨ 35 ਕਿਲੋ ਸੀ । ਕਿਹਾ ਜਾਂਦਾ ਹੈ ਕਿ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਇਸ ਗਾਉਨ ਨੂੰ ਮਨੀਸ਼ ਮਲਹੋਤਰਾ ਨੇ ਵਾਪਿਸ ਲੈ ਲਿਆ ਸੀ । Anushka Anushka  
Advertisment

Stay updated with the latest news headlines.

Follow us:
Advertisment
Advertisment
Latest Stories
Advertisment