ਆਰ ਨੇਤ ਨੇ ‘ਡਿਫਾਲਟਰ’ ਗੀਤ ਨਾਲ ਵਿਦੇਸ਼ ਦੀ ਧਰਤੀ ਕੈਲਗਰੀ ‘ਚ ਪਾਈ ਧੱਕ, ਦਰਸ਼ਕਾਂ ਵੱਲੋਂ ਮਿਲਿਆ ਰੱਜ ਕੇ ਪਿਆਰ, ਦੇਖੋ ਵੀਡੀਓ

written by Lajwinder kaur | May 20, 2019

ਪੰਜਾਬੀ ਇੰਡਸਟਰੀ ਦੇ ਬਾਕਮਾਲ ਗਾਇਕ ਆਰ ਨੇਤ ਜਿਨ੍ਹਾਂ ਨੇ ਛੋਟੀ ਉਮਰ ‘ਚ ਵੱਡੀਆਂ ਮੱਲਾਂ ਮਾਰ ਲਈਆਂ ਹਨ। ਜੀ ਹਾਂ ਉਨ੍ਹਾਂ ਦੇ ਗਾਏ ਗੀਤ ਲੋਕਾਂ ਦੇ ਮੂੰਹਾਂ ਉੱਤੇ ਚੜ ਜਾਂਦੇ ਨੇ। ਡਿਫਾਲਟਰ ਗੀਤ ਨਾਲ ਰਾਤੋਂ ਰਾਤ ਸਟਾਰ ਬਣੇ ਆਰ ਨੇਤ ਇਨ੍ਹੀਂ ਦਿਨੀਂ ਵਿਦੇਸ਼ ਦੀ ਧਰਤੀ ਕੈਨੇਡਾ ਗਏ। ਜਿੱਥੇ ਉਹ ਆਪਣੇ ਮਿਊਜ਼ਿਕ ਲਾਈਵ ਸ਼ੋਅ ਲਈ ਗਏ ਹੋਏ ਹਨ। ਕੈਲਗਰੀ ਵਾਲਿਆਂ ਵੱਲੋਂ ਮਿਲੇ ਪਿਆਰ ਦਾ ਧੰਨਵਾਦ ਕਰਨ ਲਈ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕੀਤੀ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘Ahhh chk dilo thnx calgary walio ena pyar ditta tusi’

View this post on Instagram

 

Ahhh chk dilo thnx calgary walio ena pyar ditta tusi ❤️❤️❤️❤️

A post shared by R Nait (@official_rnait) on

ਹੋਰ ਵੇਖੋ:ਕਿਸ ਨੂੰ ਪਤਾ ਸੀ ਇਹ ਜਵਾਕ ਵੱਡਾ ਹੋ ਕੇ ਪੰਜਾਬੀ ਇੰਡਸਟਰੀ ‘ਚ ਪਾਵੇਗਾ ਧੱਕ, ਦੱਸੋ ਕੌਣ ਹੈ ਇਹ ਗਾਇਕ?

ਵੀਡੀਓ ‘ਚ ਉਹ ਆਪਣਾ ਬਹੁਚਰਚਿਤ ਗੀਤ ਡਿਫਾਲਟਰ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਗੀਤ ਸੁਣਨ ਦੇ ਲਈ ਵੱਡੀ ਗਿਣਤੀ ‘ਚ ਸਰੋਤੇ ਪਹੁੰਚੇ ਸਨ। ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਦਬਦਾ ਕਿੱਥੇ ਆ’ ਵੀ ਦਰਸ਼ਕਾਂ ਦੇ ਸਨਮੁਖ ਹੋਏ ਹੈ ਜਿਸ ਨੂੰ ਰੱਜ ਕੇ ਪਿਆਰ ਮਿਲ ਰਿਹਾ ਹੈ।

View this post on Instagram

 

#SardariTour #Canada #Heartily Thanx❤ #CalgaryWalio “Fikki Lagdi French Vanilla,Ni Mae Teri Chah De Agge”

A post shared by R Nait (@official_rnait) on

0 Comments
0

You may also like