Advertisment

ਦਿਓ ਜੈਜ਼ ਧਾਮੀ ਨੂੰ ਉਸਦੇ ਅਗਲੇ ਗੀਤ ਲਈ ਸੁਝਾਅ

author-image
By PTC Buzz
New Update
ਦਿਓ ਜੈਜ਼ ਧਾਮੀ ਨੂੰ ਉਸਦੇ ਅਗਲੇ ਗੀਤ ਲਈ ਸੁਝਾਅ
Advertisment
ਜੈਜ਼ ਧਾਮੀ ਨੇ ਆਪਣੇ ਫੇਸਬੁੱਕ ਪੇਜ ਤੇ ਇਕ ਬਹੁਤ ਹੀ ਕਮਾਲ ਦੀ ਵੀਡੀਓ ਸਾਂਝਾ ਕਿੱਤੀ ਜਿਸ ਵਿੱਚ ਉਹ ਬਹੁਤ ਹੀ ਦਿਲ ਨੂੰ ਛੂਹਣ ਵਾਲੇ ਗੀਤ ਨੂੰ ਇਕ ਵੱਖਰੇ ਅੰਦਾਜ਼ ਵਿੱਚ ਗਾਉਂਦੇ ਹੋਏ ਨਜ਼ਰ ਆ ਰਹੇ ਨੇ | ਉਨ੍ਹਾਂ ਨੇ ਸੁਰਖੀ ਦੇ ਵਿੱਚ ਲਿਖਿਆ ਕਿ “ਸਾੜੀ, ਜ਼ੁਲਫ਼ਾਂ ਤੇ ਬੇਪਰਵਾਹੀਆਂ ਦੇ ਫੈਨਸ ਲਈ ਇਕ ਨਵਾਂ ਅੰਦਾਜ਼ ਏ |" ਕ੍ਰਿਪਾ ਕਰ ਇਸ ਗੀਤ ਨੂੰ ਸੁਣੋ ਤੇ ਆਪਣਾ ਕੀਮਤੀ ਸੁਝਾਅ ਦਿਓ | ਇਸ ਕਰਕੇ ਜੇ ਤੁਸੀਂ ਵੀ ਹਾਲੇ ਤੱਕ ਉਨ੍ਹਾਂ ਦਾ ਇਹ ਗੀਤ ਨਹੀਂ ਸੁਣਿਆ ਹੈ ਤੇ ਜੈਜ਼ ਧਾਮੀ (Jazz Dhami) ਦੇ ਫੇਸਬੁੱਕ ਵਾਲ ਤੇ ਜਾ ਕੇ ਜ਼ਰੂਰ ਦੇਖੋ ! publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment