Advertisment

ਜ਼ਾਰਾ ਗਿੱਲ ਤੇ ਹਰਸਿਮਰਨ ਦਾ ਗਾਣਾ ‘ਡਿਜ਼ਾਈਨਰ ਸੂਟ’ ਸਰੋਤਿਆਂ ਨੂੰ ਆ ਰਿਹਾ ਖੂਬ ਪਸੰਦ

author-image
By Rupinder Kaler
New Update
ਜ਼ਾਰਾ ਗਿੱਲ ਤੇ ਹਰਸਿਮਰਨ ਦਾ ਗਾਣਾ ‘ਡਿਜ਼ਾਈਨਰ ਸੂਟ’ ਸਰੋਤਿਆਂ ਨੂੰ ਆ ਰਿਹਾ ਖੂਬ ਪਸੰਦ
Advertisment
ਜ਼ਾਰਾ ਗਿੱਲ ਤੇ ਹਰਸਿਮਰਨ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਡਿਜ਼ਾਈਨਰ ਸੂਟ’ ਟਾਈਟਲ ਹੇਠ ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਰਿਲੀਜ਼ ਕੀਤਾ ਗਿਆ ਹੈ । ਜ਼ਾਰਾ ਗਿੱਲ ਦੇ ਪ੍ਰਸ਼ੰਸਕਾਂ ਵੱਲੋਂ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਵਿੱਚ ਜ਼ਾਰਾ ਤੇ ਹਰਸਿਮਰਨ ਦੀ ਜੋੜੀ ਤਾਂ ਕਮਾਲ ਦਿਖਾ ਹੀ ਰਹੀ ਹੈ ਉੱਥੇ ਸੋਨੀ ਕਰਿਊ ਦੀ ਫੀਚਰਿੰਗ ਇਸ ਗਾਣੇ ਨੂੰ ਹੋਰ ਵੀ ਚਾਰ ਚੰਨ ਲਗਾ ਰਹੀ ਹੈ । https://www.instagram.com/p/B5elx1Alr2u/ ਗਾਣੇ ਦੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਜੱਗੀ ਜਾਗੋਵਾਲ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ Mr Wow ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ Shubh Karman ਨੇ ਤਿਆਰ ਕੀਤੀ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਾਰਾ ਗਿੱਲ ਦਾ ਧਾਰਮਿਕ ਗੀਤ ਸੱਜਦਾ ਰਿਲੀਜ਼ ਹੋਇਆ ਸੀ ।ਇਸ ਗਾਣੇ ਨੂੰ ਵੀ ਸਰੋਤਿਆਂ ਦਾ ਕਾਫੀ ਪਿਆਰ ਮਿਲਿਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment