Advertisment

ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਇਹ ਸ਼ਖਸ ਰੇਹੜੀ ਲਗਾ ਕੇ ਕਰ ਰਿਹਾ ਗੁਜ਼ਾਰਾ,ਕਈ ਲੋਕਾਂ ਲਈ ਬਣਿਆ ਮਿਸਾਲ

author-image
By Shaminder
New Update
ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਇਹ ਸ਼ਖਸ  ਰੇਹੜੀ ਲਗਾ ਕੇ ਕਰ ਰਿਹਾ ਗੁਜ਼ਾਰਾ,ਕਈ ਲੋਕਾਂ ਲਈ ਬਣਿਆ ਮਿਸਾਲ
Advertisment
ਦਿਲ ‘ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ । ਬਸ਼ਰਤੇ ਕਿ ਉਸ ਕੰਮ ਨੂੰ ਕਰਨ ਦਾ ਜਜ਼ਬਾ ਅਤੇ ਜਨੂੰਨ ਦਿਲ ‘ਚ ਹੋਵੇ । ਅਜਿਹਾ ਹੀ ਸਾਬਿਤ ਕਰ ਵਿਖਾਇਆ ਹੈ ਸੂਰਤ ਦੇ ਰਹਿਣ ਵਾਲੇ ਸੰਦੀਪ ਜੈਨ ਨੇ । ਜਿਸ ਨੇ ਆਪਣੀ ਕਮਜ਼ੋਰੀ ਨੂੰ ਆਪਣੇ ਕੰਮ ‘ਚ ਆੜੇ ਨਹੀਂ ਆਉਣ ਦਿੱਤਾ ।
Advertisment
Sandeep Sandeep ਸੰਦੀਪ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ । ਇਸ ਦੇ ਬਾਵਜੂਦ ਉਸ ਨੇ ਕਦੇ ਹਾਰ ਨਹੀਂ ਮੰਨੀ ਅਤੇ ਪਹਿਲਾਂ ਤਾਂ ਬਲਾਈਂਡ ਸਕੂਲ ‘ਚ ਸਿੱਖਿਆ ਹਾਸਲ ਕੀਤੀ ਅਤੇ ਉਸ ਤੋਂ ਬਾਅਦ ਗ੍ਰੈਜੁਏਸ਼ਨ ਕੀਤੀ । ਹੋਰ ਪੜ੍ਹੋ : ਇਹ ਸ਼ਖਸ ਬਣਿਆ ਪਿਆਰ ਦੀ ਮਿਸਾਲ, ਮਰਨ ਤੋਂ ਬਾਅਦ ਪਤਨੀ ਦੇ ਪੁਤਲੇ ਦੇ ਨਾਲ ਕੀਤਾ ਇਹ ਕੰਮ, ਕਹਾਣੀ ਸੁਣ ਕੇ ਤੁਹਾਡੀਆਂ ਵੀ ਅੱਖਾਂ ਹੋ ਜਾਣਗੀਆਂ ਨਮ
Advertisment
Sandeep Sandeep ਜਿਸ ਤੋਂ ਬਾਅਦ ਉਸ ਨੇ ਆਪਣਾ ਕੰਮ ਸ਼ੁਰੂ ਕੀਤਾ । ਉਹ ਗਜਕ ਅਤੇ ਹੋਰ ਸਾਜੋ ਸਮਾਨ ਵੇਚਣ ਦਾ ਕੰਮ ਕਰਦਾ ਹੈ ।ਸੇਂਟ ਜੋਵੀਅਰ ਸਕੂਲ ਦੇ ਬਾਹਰ ਉਹ ਆਪਣਾ ਸਮਾਨ ਵੇਚਦਾ ਹੈ । ਉਸ ਨੇ ਆਪਣੇ ਕੰਮ ਦੀ ਸ਼ੁਰੂਆਤ ਪੀਸੀਓ ਦੇ ਨਾਲ ਕੀਤੀ ਸੀ ।Sandeep ਪਰ ਉਹ ਕੰਮ ਘਟ ਗਿਆ । ਜਿਸ ਕਾਰਨ ਉਸ ਨੇ ਹੁਣ ਆਪਣੇ ਨਵੇਂ ਕੰਮ ਦੀ ਸ਼ੁਰੂਆਤ ਕੀਤੀ ਹੈ । ਹਰ ਕੋਈ ਸੰਦੀਪ ਦੇ ਇਸ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment