Advertisment

‘ਡਾਕੂਆਂ ਦਾ ਮੁੰਡਾ 2’ ਨਾਲ ਦੇਵ ਖਰੌੜ ਇੱਕ ਵਾਰ ਫਿਰ ਲਗਾਉਣਗੇ ਵੱਡੇ ਪਰਦੇ ‘ਤੇ ਰੌਣਕਾਂ, ਸ਼ੇਅਰ ਕੀਤੀ ਨਵੀਂ ਫ਼ਿਲਮ ਦੀ ਫਰਸਟ ਲੁੱਕ

author-image
By Lajwinder kaur
New Update
‘ਡਾਕੂਆਂ ਦਾ ਮੁੰਡਾ 2’ ਨਾਲ ਦੇਵ ਖਰੌੜ ਇੱਕ ਵਾਰ ਫਿਰ ਲਗਾਉਣਗੇ ਵੱਡੇ ਪਰਦੇ ‘ਤੇ ਰੌਣਕਾਂ, ਸ਼ੇਅਰ ਕੀਤੀ ਨਵੀਂ ਫ਼ਿਲਮ ਦੀ ਫਰਸਟ ਲੁੱਕ
Advertisment
ਪੰਜਾਬੀ ਫਿਲਮੀ ਇੰਡਸਟਰੀ ਜੋ ਕੇ ਦਿਨੋ ਦਿਨ ਅੱਗੇ ਵੱਧ ਰਹੀ ਹੈ। ਮਨੋਰੰਜਨ ਜਗਤ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਰਾਹੀ ਸੱਚੀਆਂ ਘਟਨਾਵਾਂ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਦੇਵ ਖਰੌੜ ਨੇ ਆਪਣੇ ਦਰਸ਼ਕਾਂ ਨੂੰ ਨਵੀਂ ਫ਼ਿਲਮ ਦਾ ਤੋਹਫਾ ਦਿੱਤਾ ਹੈ।
Advertisment
inside pic of dev kharoud instagram  ਹੋਰ ਪੜ੍ਹੋ : ਅੱਜ ਹੈ ਫ਼ਿਲਮੀ ਜਗਤ ਦੀ ਦਿੱਗਜ ਐਕਟਰੈੱਸ ਰੁਪਿੰਦਰ ਰੂਪੀ ਦਾ ਬਰਥਡੇਅ, ਪਤੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼ ਉਨ੍ਹਾਂ ਨੇ ਆਪਣੀ ਫ਼ਿਲਮ ‘ਡਾਕੂਆਂ ਦਾ ਮੁੰਡਾ’ ਦੇ ਸਿਕਵਲ ‘ਡਾਕੂਆਂ ਦਾ ਮੁੰਡਾ 2’ ਐਲਾਨ ਕਰ ਦਿੱਤਾ ਹੈ । ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦੀ ਪਹਿਲੀ ਝਲਕ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ । inside pic of dev kharoud ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ ਮਨਦੀਪ ਬੈਨੀਪਾਲ । ਫ਼ਿਲਮ ‘ਚ ਲੀਡ ਰੋਲ ‘ਚ ਨਜ਼ਰ ਆਉਣਗੇ ਦੇਵ ਖਰੌੜ ਤੇ ਜਪਜੀ ਖਹਿਰਾ । ਇਨ੍ਹਾਂ ਦੋਵਾਂ ਤੋਂ ਇਲਾਵਾ ਨਿਸ਼ਾਨ ਭੁੱਲਰ, ਰਾਜ ਸਿੰਘ ਝਿੰਜਰ, ਲੱਕੀ ਧਾਲੀਵਾਲ, ਪ੍ਰੀਤ ਬਾਠ, balwinder buller ਅਤੇ ਕਰਨਵੀਰ ਖੁੱਲਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਇਹ ਫ਼ਿਲਮ ਕਿਤਾਬ ਸ਼ਰਾਰਤੀ ਤੱਤ (ਮੰਗਾ ਸਿੰਘ ਅੰਟਾਲ) ਦੀ ਸਵੈ ਜੀਵਨੀ ਤੇ’ ਅਧਾਰਿਤ ਹੈ।
Advertisment
inside pic of japji and dev  
 
View this post on Instagram
 

A post shared by Japji Khaira (@thejapjikhaira)

Advertisment

Stay updated with the latest news headlines.

Follow us:
Advertisment
Advertisment
Latest Stories
Advertisment