Advertisment

ਹੁਣ ਧਾਰਮਿਕ ਗੀਤ ਵੀ ਗਾਉਣਗੇ ਮੁੱਖ ਮੰਤਰੀ ਵਰਗੇ ਗਾਇਕ , ਵੇਖੋ ਵੀਡੀਓ 

author-image
By Shaminder
New Update
ਹੁਣ ਧਾਰਮਿਕ ਗੀਤ ਵੀ ਗਾਉਣਗੇ ਮੁੱਖ ਮੰਤਰੀ ਵਰਗੇ ਗਾਇਕ , ਵੇਖੋ ਵੀਡੀਓ 
Advertisment
ਧਮਕ ਬੇਸ ਵਾਲਾ ਮੁੱਖ ਮੰਤਰੀ ਮੁੜ ਤੋਂ ਲੈ ਕੇ ਆ ਰਿਹਾ ਹੈ ਨਵਾਂ ਗੀਤ 'ਖਾਲਸੇ ਦੀ ਕਾਰ' ਟਾਈਟਲ ਹੇਠ ਆ ਰਹੇ ਇਸ ਧਾਰਮਿਕ ਗੀਤ ਨੂੰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ । ਇਸ ਦਾ ਇੱਕ ਵੀਡੀਓ ਮੁੱਖ ਮੰਤਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਜਿਸ 'ਚ ਮੁੱਖ ਮੰਤਰੀ ਅਤੇ ਇਸ ਗੀਤ ਨੂੰ ਲਿਖਣ ਵਾਲੇ ਗੀਤਕਾਰ ਨਜ਼ਰ ਆ ਰਹੇ ਨੇ ਅਤੇ ਇਸ ਗੀਤ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਨੇ । ਹੋਰ ਵੇਖੋ :ਰਣਜੀਤ ਬਾਵਾ ਦਾ ਜੱਟ ਸੰਜੇ ਦੱਤ ਗੀਤ ਹੋਇਆ ਰਿਲੀਜ਼,ਵੇਖੋ ਵੀਡੀਓ
Advertisment
mukh mantri latest religious song with soni maan mukh mantri latest religious song with soni maan ਤੁਹਾਨੂੰ ਦੱਸ ਦਈਏ ਕਿ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਸੋਸ਼ਲ ਮੀਡੀਆ ਤੇ ਪੂਰੀ ਚੜਾਈ ਹੈ । ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਤੇ ਸੋਨੀ ਮਾਨ  ਦਾ ਡੇਵਿਲ ਦਾ  ਗੀਤ  ਆਇਆ ਸੀ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਹੋਰ ਵੇਖੋ:ਜਦੋਂ ਸੋਨਮ ਬਾਜਵਾ ਬਣ ਗਈ ਮੇਕਅਪ ਆਰਟਿਸਟ,ਕੀਤਾ ਗੁਰਨਾਮ ਭੁੱਲਰ ਦਾ ਮੇਕਅਪ,ਵੇਖੋ ਵੀਡੀਓ https://www.instagram.com/p/BunwQB9luIN/ ਇਹ ਗੀਤ ਸਰੋਤਿਆਂ ਨੂੰ ਕਿੰਨਾ ਪਸੰਦ ਆਉਂਦਾ ਹੈ ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ । ਫਿਲਹਾਲ ਮੁੱਖ ਮੰਤਰੀ ਅਤੇ ਸੋਨੀ ਮਾਨ ਆਪਣੇਜ਼ ਇਸ ਨਵੇਂ ਗੀਤ ਦੀ ਪ੍ਰਮੋਸ਼ਨ 'ਚ ਜੁਟੇ ਹੋਏ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment