ਨਵੇਂ ਗੀਤ “ਡੈਵਿਲ” 'ਚ ਧਮਕ ਬੇਸ ਵਾਲੇ ਮੁੱਖ ਮੰਤਰੀ ਪਾਈ ਹੈ ਨਵੀਂ ਧਮਕ, ਵੇਖੋ ਵੀਡਿਓ 

Written by  Shaminder   |  February 02nd 2019 11:54 AM  |  Updated: February 02nd 2019 11:54 AM

ਨਵੇਂ ਗੀਤ “ਡੈਵਿਲ” 'ਚ ਧਮਕ ਬੇਸ ਵਾਲੇ ਮੁੱਖ ਮੰਤਰੀ ਪਾਈ ਹੈ ਨਵੀਂ ਧਮਕ, ਵੇਖੋ ਵੀਡਿਓ 

ਧਮਕ ਬੇਸ ਵਾਲਾ ਮੁੱਖ ਮੰਤਰੀ ਆਪਣਾ ਨਵਾਂ ਗੀਤ ਡੇਵਿਲ ਲੈ ਕੇ ਆ ਰਿਹਾ ਹੈ । ਇਸ ਗੀਤ ਦਾ ਟੀਜ਼ਰ ਤਿੰਨ ਫਰਵਰੀ ਨੂੰ ਆ ਰਿਹਾ ਹੈ । ਇਸ ਟੀਜ਼ਰ ਦਾ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ।ਧਮਕ ਬੇਸ ਵਾਲੇ  ਮੁੱਖ ਮੰਤਰੀ ਨਾਲ ਇਸ ਗੀਤ 'ਚ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਨਾਲ ਸੋਨੀ ਮਾਨ ਵੀ ਨਜ਼ਰ ਆਉਣਗੇ । ਧਮਕ ਬੇਸ ਵਾਲਾ ਮੁੱਖ ਮੰਤਰੀ ਸੋਸ਼ਲ ਮੀਡੀਆ ਦੀ ਹੀ ਦੇਣ ਹੈ ।

ਹੋਰ ਵੇਖੋ: ਨਸ਼ੇ ਕਰਨ ਵਾਲਿਆਂ ਨੂੰ ਬੱਬੂ ਮਾਨ ਨੇ ਸਮਝਾਇਆ ਆਪਣੇ ਤਰੀਕੇ ਨਾਲ, ਦੇਖੋ ਵੀਡਿਓ

https://www.instagram.com/p/BtVcLKFlL1X/

ਹੁਣ ਤੱਕ ਜਿੰਨੀਆਂ ਵੀ ਵੀਡਿਓ ਵਾਇਰਲ ਹੋਈਆਂ ਹਨ, ਉਹਨਾਂ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੈ । ਮੁੱਖ ਮੰਤਰੀ ਮੰਤਰੀ ਦਾ ਕੁਝ ਦਿਨ ਪਹਿਲਾਂ ਹੀ ਇੱਕ ਗੀਤ ਰਿਲੀਜ਼ ਹੋਇਆ ਸੀ।

ਹੋਰ ਵੇਖੋ: ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਦੇ ਵਿਆਹ ਰੌਣਕਾਂ ਸ਼ੁਰੂ, ਦੇਖੋ ਵਿਆਹ ਦੇ ਸੰਗੀਤ ਦੀ ਵੀਡਿਓ

dhamak base wala mukh mantri 2 dhamak base wala mukh mantri 2

ਇਸ ਗੀਤ ਦੇ ਟਾਇਟਲ ਦੀ ਗੱਲ ਕੀਤੀ ਜਾਵੇ ਤਾਂ ਇਹ ‘ਧਮਕ ਦਾ ਬਾਸ’ ਹੇਠ ਰਿਲੀਜ਼ ਹੋਇਆ ਸੀ । ਇਸ ਗੀਤ ਨੂੰ ਹੁਣ ਤੱਕ ਯੂਟਿਊਬ ‘ਤੇ 3.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ । ਇਸ ਗੀਤ ਦੀ ਕਾਮਯਾਬੀ ਤੋਂ ਬਾਅਦ ਮੁੱਖ ਮੰਤਰੀ ਨਵਾਂ ਗੀਤ ਲੈ ਕੇ ਆ ਰਿਹਾ ਹੈ । ਇਸ ਨਵੇਂ ਗੀਤ ਦਾ ਨਾਂ “ਡੈਵਿਲ” ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network