ਧਰਮਿੰਦਰ ਹਨ ਵਾਤਾਵਰਨ ਪ੍ਰੇਮੀ,ਬੇਕਾਰ ਚੀਜ਼ਾਂ ਦਾ ਇਸ ਤਰ੍ਹਾਂ ਕਰਦੇ ਹਨ ਇਸਤੇਮਾਲ 

written by Shaminder | July 12, 2019

ਧਰਮਿੰਦਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ ਅਤੇ ਉਹ ਆਪਣੀਆਂ ਵੀਡੀਓਜ਼ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ ਅਤੇ ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਧਰਮਿੰਦਰ ਨੇ ਲਿਖਿਆ ਕਿ "Something from my farm love you for your comments to my previous post " ਹੋਰ ਵੇਖੋ:ਇਸ ਫ਼ਿਲਮ ਦਾ ਇਹ ਸੀਨ ਹੈ ਧਰਮਿੰਦਰ ਦਾ ਪਸੰਦੀਦਾ ਸੀਨ,ਕੀ ਤੁਹਾਨੂੰ ਪਤਾ ਹੈ ਕਿਹੜੀ ਫ਼ਿਲਮ ਹੈ ਇਹ ! https://www.instagram.com/p/BzsBXcAHL6e/ ਜਿਸ 'ਚ ਉਹ ਪੌਦੇ ਲਗਾਉਣ ਦੀ ਤਿਆਰੀ ਕਰ ਰਹੇ ਨੇ । ਉਨ੍ਹਾਂ ਨੇ ਉਹ ਖੁਰਲੀ ਵੀ ਦਿਖਾਈ ਜਿਸ 'ਚ ਉਹ ਬੂਟੇ ਲਗਾਉਣ ਦੀ ਤਿਆਰੀ ਕਰ ਰਹੇ ਹਨ ।ਧਰਮਿੰਦਰ ਆਪਣੇ ਫਾਰਮ ਹਾਊਸ 'ਤੇ ਏਨੀਂ ਦਿਨੀਂ ਆਪਣਾ ਖਾਲੀ ਸਮਾਂ ਬਿਤਾ ਰਹੇ ਨੇ ਅਤੇ ਕੁਦਰਤ ਦੇ ਕਰੀਬ ਰਹਿ ਕੇ ਉਸ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰ ਰਹੇ ਹਨ । ਉਨ੍ਹਾਂ ਨੇ ਮੁੜ ਤੋਂ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ । https://www.instagram.com/p/BzyyHXPHGEx/ ਦੱਸ ਦਈਏ ਕਿ ਬੀਤੇ ਦਿਨ ਵੀ ਧਰਮਿੰਦਰ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ 'ਚ ਉਨ੍ਹਾਂ ਨੇ ਆਪਣੇ ਪਸੰਦੀਦਾ ਇੱਕ ਫ਼ਿਲਮ ਦੇ ਸੀਨ ਦਾ ਵੀਡੀਓ ਸਾਂਝਾ ਕੀਤਾ ਸੀ । ਇਹ ਵੀਡੀਓ ਫ਼ਿਲਮ ਧਰਮਵੀਰ ਦਾ ਸੀ ।ਧਰਮਿੰਦਰ ਇੱਕ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਦਿਓਲ ਪਰਿਵਾਰ ਅਕਸਰ ਲਾਈਮ ਲਾਈਟ ਤੋਂ ਦੂਰ ਰਹਿੰਦਾ ਹੈ ।

0 Comments
0

You may also like