ਕੌਣ ਹੈ ਇਹ ਬੱਚੀ ਜਿਸ ਨੂੰ ਦੇਖ ਕੇ ਫੁੱਟ ਫੁੱਟ ਕੇ ਰੋ ਪਿਆ ਬਾਲੀਵੁੱਡ ਦਾ ਹੀ-ਮੈਨ ਧਰਮਿੰਦਰ 

Written by  Rupinder Kaler   |  March 30th 2019 05:48 PM  |  Updated: March 30th 2019 05:48 PM

ਕੌਣ ਹੈ ਇਹ ਬੱਚੀ ਜਿਸ ਨੂੰ ਦੇਖ ਕੇ ਫੁੱਟ ਫੁੱਟ ਕੇ ਰੋ ਪਿਆ ਬਾਲੀਵੁੱਡ ਦਾ ਹੀ-ਮੈਨ ਧਰਮਿੰਦਰ 

ਵੱਡੇ ਪਰਦੇ ਤੇ ਭਾਵੇਂ ਧਰਮਿੰਦਰ ਦੀ ਸ਼ਵੀ ਹੀ-ਮੈਨ ਦੀ ਹੈ ਪਰ ਅਸਲ ਜ਼ਿੰਦਗੀ ਵਿੱਚ ਉਹ ਬਹੁਤ ਹੀ ਭਾਵੁਕ ਇਨਸਾਨ ਹਨ । ਉਹ ਜਦੋਂ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆਉਂਦੇ ਹਨ ਉਹਨਾਂ ਦੀ ਜ਼ਿੰਦਗੀ ਦਾ ਇਹ ਪੱਖ ਦਿਖਾਈ ਦੇ ਜਾਂਦਾ ਹੈ । ਉਹ ਆਪਣੀ ਸ਼ਾਇਰੀ ਦੇ ਜ਼ਰੀਏ ਆਪਣੇ ਜ਼ਜਬਾਤਾਂ ਨੂੰ ਬਿਆਨ ਕਰਦੇ ਰਹਿੰਦੇ ਹਨ । ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਾਲੀਵੁੱਡ ਦੇ ਸਭ ਤੋਂ ਤਾਕਤਵਰ ਹੀਰੋ ਦੇ ਸੀਨੇ ਵਿੱਚ ਨਰਮ ਦਿਲ ਧੜਕਦਾ ਹੈ ।

https://www.instagram.com/p/BuoKW-ZnfaS/

ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਬੱਚੀ ਦੀ ਤਸਵੀਰ ਸ਼ੇਅਰ ਕੀਤੀ ਹੈ । ਇਹ ਬੱਚੀ ਸੀਰੀਆ ਦੀ ਰਹਿਣ ਵਾਲੀ ਹੈ । ਜਿਸ ਦੀਆਂ ਅੱਖਾਂ ਵਿੱਚ ਦਰਦ ਦਿਖਾਈ ਦੇ ਰਿਹਾ ਹੈ ਪਰ ਚਿਹਰੇ ਤੇ ਮੁਸਕਰਾਹਟ ਹੈ । ਧਰਮਿੰਦਰ ਨੇ ਇਸ ਤਸਵੀਰ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਲਿਖਿਆ ਹੈ  “Tortured innocence “ “ my soul cry for you, my sweet syrian baby . come to my arms, my sweet doll , i will take you back to your loving parents where ever they are crying and searching for their loving doll” Dear friends, my habit to give happiness, I started again replying you and by chance opened the file of mr Dhaliwal . Saw this picture of torture , extremely shocked! And !!!!!!!!!

https://www.instagram.com/p/BvnjF3enRMv/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network