Advertisment

ਮਲੇਰਕੋਟਲਾ ਦਾ ਰਹਿਣ ਵਾਲਾ ਇਹ ਪਰਿਵਾਰ ਧਰਮਿੰਦਰ ਨੂੰ ਅੱਜ ਵੀ ਕਰਦਾ ਹੈ ਯਾਦ  

author-image
By Rupinder Kaler
New Update
ਮਲੇਰਕੋਟਲਾ ਦਾ ਰਹਿਣ ਵਾਲਾ ਇਹ ਪਰਿਵਾਰ ਧਰਮਿੰਦਰ ਨੂੰ ਅੱਜ ਵੀ ਕਰਦਾ ਹੈ ਯਾਦ  
Advertisment
ਬਾਲੀਵੁੱਡ ਐਕਟਰ ਧਰਮਿੰਦਰ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੁਰਾਣੀਆਂ ਯਾਦਾਂ ਸ਼ੇਅਰ ਕਰਦੇ ਹਨ । ਸੋਸ਼ਲ ਮੀਡੀਆ ਤੇ ਉਹਨਾਂ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨਾਲ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਇੱਕ ਹੋਰ ਕਿੱਸੇ ਦਾ ਖੁਲਾਸਾ ਹੁੰਦਾ ਹੈ । ਧਰਮਿੰਦਰ ਨੇ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਪਹਿਲਾਂ ਉਹ ਪੰਜਾਬ ਦੇ ਮਲੇਰਕੋਟਲਾ ਵਿੱੱਚ ਕੰਮ ਕਰਦੇ ਸਨ । https://twitter.com/aapkadharam/status/1131081676052811776 ਮੁਹੰਮਦ ਤੇ ਉਸ ਦੀ ਪਤਨੀ ਫਾਤਿਮਾ ਦਾ ਉਹਨਾਂ ਦੇ ਨਾਲ ਬਹੁਤ ਹੀ ਲਗਾ ਸੀ । ਇਸ ਜੋੜੇ ਦੀ ਦਿਲੀ ਇੱਛਾ ਸੀ ਕਿ ਉਹ ਹੱਜ ਤੇ ਜਾਣ । ਪਰ ਜਦੋਂ ਧਰਮਿੰਦਰ ਐਕਟਰ ਬਣੇ ਤਾਂ ਸਭ ਤੋਂ ਪਹਿਲਾਂ ਧਰਮਿੰਦਰ ਨੇ ਇਸ ਜੋੜੇ ਦੀ ਇਹ ਇੱਛਾ ਹੀ ਪੂਰੀ ਕੀਤੀ । ਹੱਜ ਤੇ ਜਾਣ ਲਈ ਇਸ ਜੋੜੇ ਦੀ ਮਦਦ ਕੀਤੀ । https://twitter.com/aapkadharam/status/1130840948848463872 ਧਰਮਿੰਦਰ ਦੀ ਇਸ ਪੋਸਟ ਨੂੰ ਹਰ ਕੋਈ ਲਾਈਕ ਕਰ ਰਿਹਾ ਹੈ । ਲੋਕ ਇਸ ਪੋਸਟ ਨੂੰ ਲਗਾਤਾਰ ਸ਼ੇਅਰ ਤੇ ਕਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਧਰਮਿੰਦਰ ਬਹੁਤ ਹੀ ਭਾਵੁਕ ਇੰਨਸਾਨ ਹਨ । ਉਹ ਅਕਸਰ ਆਪਣੇ ਪੁਰਾਣੇ ਦੋਸਤਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ । ਉਹਨਾਂ ਦੀ ਇਹ ਪੋਸਟ ਵੀ ਕਾਫੀ ਭਾਵੁਕ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment