Advertisment

45 ਸਾਲ ਹੋਏ ‘ਸ਼ੋਲੇ’ ਫ਼ਿਲਮ ਨੂੰ ਧਰਮਿੰਦਰ ਨੇ ਸ਼ੇਅਰ ਕੀਤਾ ਇਹ ਵੀਡੀਓ, ਦਰਸ਼ਕਾਂ ਨੂੰ ਯਾਦ ਆਈ ਜੈਯ ਅਤੇ ਵੀਰੂ ਦੀ ਜੋੜੀ, ਦੇਖੋ ਵੀਡੀਓ

author-image
By Lajwinder kaur
New Update
45 ਸਾਲ ਹੋਏ ‘ਸ਼ੋਲੇ’ ਫ਼ਿਲਮ ਨੂੰ ਧਰਮਿੰਦਰ ਨੇ ਸ਼ੇਅਰ ਕੀਤਾ ਇਹ ਵੀਡੀਓ, ਦਰਸ਼ਕਾਂ ਨੂੰ ਯਾਦ ਆਈ ਜੈਯ ਅਤੇ ਵੀਰੂ ਦੀ ਜੋੜੀ, ਦੇਖੋ ਵੀਡੀਓ
Advertisment
ਡਾਇਰੈਕਟਰ ਰਮੇਸ਼ ਸਿੱਪੀ ਦੀ ਫ਼ਿਲਮ ਸ਼ੋਲੇ ਨੂੰ 45 ਸਾਲ ਹੋ ਗਏ ਨੇ । ਸ਼ੋਲੇ 1975 ਵਿੱਚ ਬਣਾਈ ਗਈ ਭਾਰਤੀ ਹਿੰਦੀ ਫ਼ਿਲਮ ਹੈ । ਇਹ ਫ਼ਿਲਮ ਇੰਡੀਆ ਸਿਨੇਮੇ ਦੀ ਸ਼ਾਨਦਾਰ ਫ਼ਿਲਮ ਰਹੀ ਹੈ ।
 
View this post on Instagram
 

God,s great blessings ?

A post shared by Dharmendra Deol (@aapkadharam) on

Advertisment
publive-image  ਦਿੱਗਜ ਐਕਟਰ ਧਰਮਿੰਦਰ ਨੇ ਫ਼ਿਲਮ ਦੇ 45 ਸਾਲ ਪੂਰੇ ਹੋਣ ਮੌਕੇ ਸ਼ੋਲੇ ਫ਼ਿਲਮ ਦਾ ਇੱਕ ਸੀਨ ਸ਼ੇਅਰ ਕੀਤਾ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਪਰਮਾਤਮਾ ਦਾ ਆਸ਼ਿਰਵਾਦ’ । ਇਸ ਵੀਡੀਓ ‘ਚ ਜੈਯ ਤੇ ਵੀਰੂ ਨਜ਼ਰ ਆ ਰਹੇ ਨੇ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇੱਕ ਲੱਖ ਤੋਂ ਵੱਧ ਵਿਊਜ਼ਿ ਇਸ ਵੀਡੀਓ ਉੱਤੇ ਆ ਚੁੱਕੇ ਨੇ । ਫੈਨਜ਼ ਤੇ ਪੰਜਾਬੀ ਕਲਾਕਾਰ ਕਮੈਂਟਸ ਕਰ ਰਹੇ ਨੇ । publive-image ਇਸ ਫ਼ਿਲਮ ਦੇ ਨਾਲ ਜੁੜਿਆ ਹਰ ਕਿਰਦਾਰ ਦਰਸ਼ਕਾਂ ਦੇ ਮਨਾਂ ‘ਚ ਆਪਣੀ ਛਾਪ ਛੱਡਣ ‘ਚ ਕਾਮਯਾਬ ਰਿਹਾ ਹੈ । ਜੈਯ, ਵੀਰੂ, ਗੱਭਰ, ਠਾਕੁਰ, ਬਸੰਤੀ ਤੇ ਕਈ ਹੋਰ ਕਿਰਦਾਰ ਜਿਨ੍ਹਾਂ ਨੂੰ ਅੱਜ ਵੀ ਲੋਕ ਨੂੰ ਯਾਦ ਨੇ । ਇਸ ਫ਼ਿਲਮ ਦੇ ਡਾਇਲਾਗਸ ਵੀ ਕਾਫੀ ਪ੍ਰਸਿੱਧ ਹੋਏ ਸਨ । publive-image    
Advertisment

Stay updated with the latest news headlines.

Follow us:
Advertisment
Advertisment
Latest Stories
Advertisment