Advertisment

ਧਰਮਿੰਦਰ ਨੇ ਸਾਂਝਾ ਕਿੱਤੀ ਵੀਡੀਓ, ਅੰਬਾਂ ਬਾਰੇ ਦੱਸੀਆਂ ਕੁਝ ਗਲ੍ਹਾਂ

author-image
By Gourav Kochhar
New Update
ਧਰਮਿੰਦਰ ਨੇ ਸਾਂਝਾ ਕਿੱਤੀ ਵੀਡੀਓ, ਅੰਬਾਂ ਬਾਰੇ ਦੱਸੀਆਂ ਕੁਝ ਗਲ੍ਹਾਂ
Advertisment

ਬੌਬੀ ਦਿਓਲ ਦੇ ਪਿਤਾ ਤੇ ਐਕਟਰ ਧਰਮਿੰਦਰ dharmendra ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਧਰਮਿੰਦਰ ਆਪਣੇ ਬਾਗ 'ਚ ਲੱਗੇ ਅੰਬ ਦਿਖਾਉਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਕਰ ਰਹੇ ਹਨ, ''ਇਹ ਮੇਰੇ ਬਾਗ ਦੇ ਅੰਬ ਹਨ। ਇਹ ਰੁੱਖ ਮੈਂ ਆਪਣੇ ਹੱਥਾਂ ਨਾਲ ਲਾਏ ਸਨ, ਹੁਣ ਰੁੱਖ ਨੂੰ ਫਲ ਲੱਗ ਗਿਆ ਹੈ। ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ?''

Advertisment
dharmendra

ਵੀਡੀਓ 'ਚ ਉਨ੍ਹਾਂ ਨਾਲ ਇਕ ਹੋਰ ਸ਼ਖਸ ਨਜ਼ਰ ਆ ਰਿਹਾ ਹੈ, ਜੋ ਉਸ ਦੇ ਬਾਗ 'ਚ ਕੰਮ ਕਰਦਾ ਹੈ। ਹਾਲਾਂਕਿ ਧਰਮਿੰਦਰ dharmendra ਉਸ ਨੂੰ ਆਪਣਾ ਬੇਟਾ ਕਹਿ ਰਹੇ ਹਨ। ਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ ਧਰਮਿੰਦਰ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਕਮਜ਼ੋਰ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਸਰੀਰ ਪਹਿਲਾਂ ਨਾਲੋਂ ਕਾਫੀ ਘੱਟ ਗਿਆ ਹੈ।

dharmendra
Advertisment

ਸਲਮਾਨ ਖਾਨ ਤੇ ਬੌਬੀ ਦਿਓਲ ਨਾਲ ਦਿਖੇ ਧਰਮਿੰਦਰ

https://www.instagram.com/p/BjeMnrrn8oF/?utm_source=ig_embed dharmendra

ਧਰਮਿੰਦਰ Dharmendra ਦਾ ਵੀਡੀਓ ਵਾਇਰਲ ਹੋਣ ਦੇ ਨਾਲ-ਨਾਲ ਉਨ੍ਹਾਂ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਸਲਮਾਨ ਖਾਨ ਤੇ ਬੌਬੀ ਦਿਓਲ Bobby Deol ਨਾਲ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਬੌਬੀ ਦਿਓਲ ਦੇ ਕਰੀਅਰ ਨੂੰ ਸੰਵਾਰਨ ਲਈ ਸਲਮਾਨ ਖਾਨ ਨੇ ਉਸ ਨੂੰ 'ਰੇਸ 3' 'ਚ ਕੰਮ ਦਿਵਾਇਆ ਹੈ। ਇਹ ਫਿਲਮ ਈਦ ਦੇ ਖਾਸ ਮੌਕੇ 'ਤੇ 15 ਜੂਨ ਨੂੰ ਰਿਲੀਜ਼ ਹੋ ਰਹੀ ਹੈ।

dharmendra
Advertisment

Stay updated with the latest news headlines.

Follow us:
Advertisment
Advertisment
Latest Stories
Advertisment