Advertisment

ਧਰਮਿੰਦਰ ਨੇ ਵੀਡੀਓ ਸਾਂਝੀ ਕਰਕੇ ਸੁਣਾਈ ਆਪ ਬੀਤੀ, ਕਿਹਾ ਹਰ ਮੋੜ ’ਤੇ ਮਿਲਦੇ ਹਨ ਧੋਖੇਬਾਜ਼

author-image
By Rupinder Kaler
New Update
ਧਰਮਿੰਦਰ ਨੇ ਵੀਡੀਓ ਸਾਂਝੀ ਕਰਕੇ ਸੁਣਾਈ ਆਪ ਬੀਤੀ, ਕਿਹਾ ਹਰ ਮੋੜ ’ਤੇ ਮਿਲਦੇ ਹਨ ਧੋਖੇਬਾਜ਼
Advertisment
ਧਰਮਿੰਦਰ ਭਾਵੇਂ ਫ਼ਿਲਮਾਂ ਤੋਂ ਦੂਰ ਹਨ ਪਰ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਨਸੀਹਤ ਦਿੰਦੇ ਹੋਏ ਕਹਿ ਰਹੇ ਹਨ ਕਿ ਉਹ ਧੋਖੇਬਾਜ਼ਾਂ ਤੋਂ ਬੱਚ ਕੇ ਰਹਿਣ । ਉਹਨਾਂ ਨੇ ਕਿਹਾ ਕਿ ਜ਼ਿੰਦਗੀ ਦੇ ਹਰ ਮੋੜ ਤੇ ਤੁਹਾਨੂੰ ਧੋਖੇਬਾਜ਼ ਮਿਲਣਗੇ । ਤੁਸੀਂ ਸਿਰਫ ਇਹਨਾਂ ਤੋਂ ਬਚਣਾ ਹੈ । ਤੁਸੀਂ ਮੇਰੇ ਆਪਣੇ ਹੋ ਇਸੇ ਲਈ ਤੁਹਾਨੂੰ ਆਪ ਬੀਤੀ ਸੁਣਾ ਰਿਹਾ ਹਾਂ । https://twitter.com/aapkadharam/status/1300227568579170304 ਧਰਮਿੰਦਰ ਦੀ ਇਸ ਵੀਡੀਓ ਨੇ ਲੋਕਾਂ ਦਾ ਖੂਬ ਧਿਆਨ ਖਿਚਿਆ ਹੈ ਤੇ ਲੋਕ ਇਸ ਤੇ ਜ਼ਬਰਦਸਤ ਕਮੈਂਟ ਵੀ ਕਰ ਰਹੇ ਹਨ । ਇੱਕ ਸ਼ੇਅਰ ਬੋਲਦੇ ਹੋਏ ਧਰਮਿੰਦਰ ਨੇ ਕਿਹਾ ਕੋਰੋਨਾ ਵਾਇਰਸ ਤੋਂ ਬਚਣਾ ਪਰ ਧੋਖੇਬਾਜ਼ਾ ਤੋਂ ਜ਼ਿਆਦਾ ਬਚਣਾ । ਧਰਮਿੰਦਰ ਦੇ ਇਸ ਅੰਦਾਜ਼ ਨੂੰ ਦੇਖਕੇ ਉਹਨਾਂ ਦੇ ਪ੍ਰਸ਼ੰਸਕ ਖੂਬ ਤਾਰੀਫ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾ ਕਿ ਧਰਮਿੰਦਰ ਜ਼ਿਆਦਾ ਸਮਾਂ ਆਪਣੇ ਫਾਰਮ ਹਾਊਸ ਤੇ ਹੀ ਬਿਤਾਉਂਦੇ ਹਨ । https://twitter.com/aapkadharam/status/1301362572587798529
Advertisment

Stay updated with the latest news headlines.

Follow us:
Advertisment
Advertisment
Latest Stories
Advertisment