Advertisment

ਧਰਮਿੰਦਰ ਦਾ ਪੁੱਤਰ ਸੰਨੀ ਦਿਓਲ ਪਿਤਾ ਵੱਲੋਂ ਹੇਮਾ ਮਾਲਿਨੀ ਨਾਲ ਵਿਆਹ ਕਰਨ ਤੋਂ ਹੋਇਆ ਸੀ ਨਰਾਜ਼, ਹੇਮਾ ‘ਤੇ ਚੁੱਕਿਆ ਸੀ ਹੱਥ , ਸਾਲਾਂ ਬਾਅਦ ਸੱਚਾਈ ਆਈ ਸਾਹਮਣੇ

author-image
By Shaminder
New Update
ਧਰਮਿੰਦਰ ਦਾ ਪੁੱਤਰ ਸੰਨੀ ਦਿਓਲ ਪਿਤਾ ਵੱਲੋਂ ਹੇਮਾ ਮਾਲਿਨੀ ਨਾਲ ਵਿਆਹ ਕਰਨ ਤੋਂ ਹੋਇਆ ਸੀ ਨਰਾਜ਼, ਹੇਮਾ ‘ਤੇ ਚੁੱਕਿਆ ਸੀ ਹੱਥ , ਸਾਲਾਂ ਬਾਅਦ ਸੱਚਾਈ ਆਈ ਸਾਹਮਣੇ
Advertisment
ਅਦਾਕਾਰ ਧਰਮਿੰਦਰ (Dharmendra Deol) ਨ੍ਹਾਂ ਨੇ ਹੇਮਾ ਮਾਲਿਨੀ
Advertisment
(Hema Malini)  ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । ਦੋਵਾਂ ਨੇ ਵਿਆਹ ਕਰਵਾਉਣ ਦੇ ਲਈ ਕਈ ਪਾਪੜ ਵੇਲੇ ਸਨ । ਪਰ ਜਦੋਂ ਧਰਮਿੰਦਰ ਨੇ ਹੇਮਾ ਮਾਲਿਨੀ ਦੇ ਨਾਲ ਵਿਆਹ ਕਰਵਾਇਆ ਸੀ ਤਾਂ ਉਸ ਸਮੇਂ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਸੰਨੀ ਦਿਓਲ ਨੇ ਹੇਮਾ ਮਾਲਿਨੀ ‘ਤੇ ਹੱਥ ਚੁੱਕਿਆ ਸੀ । ਪਰ ਸਾਲਾਂ ਬਾਅਦ ਸੰਨੀ ਦੀ ਮਾਂ ਨੇ ਇਸ ਬਾਰੇ ਖੁਲਾਸਾ ਕੀਤਾ ਹੈ ਕਿ ਉਸ ਨੇ ਆਪਣੇ ਬੱਚਿਆਂ ਨੂੰ ਅਜਿਹੇ ਸੰਸਕਾਰ ਨਹੀਂ ਦਿੱਤੇ ਕਿ ਉਹ ਆਪਣੇ ਤੋਂ ਵੱਡਿਆਂ ‘ਤੇ ਹੱਥ ਚੁੱਕੇ । dharmendra Deol and Hema malini image From instagram ਹੋਰ ਪੜ੍ਹੋ : ਧਰਮਿੰਦਰ ਨੇ ਸਾਂਝਾ ਕੀਤਾ ਆਪਣੀ ਪੁਰਾਣੀ ਕੋ-ਸਟਾਰ ਦੇ ਨਾਲ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ ਇਸ ਦੇ ਨਾਲ ਹੀ ਹੇਮਾ ਮਾਲਿਨੀ ਨੇ ਵੀ ਇੱਕ ਇੰਟਰਵਿਊ ‘ਚ ਵੀ ਦੱਸਿਆ ਸੀ ਕਿ ਸੰਨੀ ਦਿਓਲ ਆਪਣੀ ਮਾਂ ਵਾਂਗ ਉਸ ਨੂੰ ਬੜੀ ਹੀ ਇੱਜ਼ਤ ਦਿੰਦੇ ਹਨ ਅਤੇ ਉਨ੍ਹਾਂ ਦੀ ਬਹੁਤ ਫਿਕਰ ਕਰਦੇ ਹਨ । ਅਜਿਹੇ ‘ਚ ਹੇਮਾ ਮਾਲਿਨੀ ‘ਤੇ ਹੱਥ ਚੁੱਕਣ ਦੀ ਤੀ ਉਹ ਸੋਚ ਵੀ ਨਹੀਂ ਸਕਦੇ । ਅਦਾਕਾਰ ਧਰਮਿੰਦਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।
Advertisment
Dharmendra-and-hema-,, image From instagram ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ ।ਧਰਮਿੰਦਰ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਲਾਕਡਾਊਨ ਤੋਂ ਲੈ ਕੇ ਹੁਣ ਤੱਕ ਉਹ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ ‘ਤੇ ਹੀ ਬਿਤਾਉਣਾ ਪਸੰਦ ਕਰਦੇ ਹਨ । ਆਪਣੇ ਫਾਰਮ ਹਾਊਸ ਤੋਂ ਉਹ ਕੁਦਰਤੀ ਨਜ਼ਾਰਿਆਂ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਹਨ । ਧਰਮਿੰਦਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ ‘ਚ ਇੱਕ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment