Advertisment

ਆਖਿਰ ਕੀ ਕਿਹਾ ਅਨੁਪਮ ਖੇਰ ਨੇ ਧਰਮਿੰਦਰ ਬਾਰੇ ਇਸ ਮੁਲਾਕਾਤ ਦੇ ਬਾਅਦ

author-image
By Parkash Deep Singh
New Update
ਆਖਿਰ ਕੀ ਕਿਹਾ ਅਨੁਪਮ ਖੇਰ ਨੇ ਧਰਮਿੰਦਰ ਬਾਰੇ ਇਸ ਮੁਲਾਕਾਤ ਦੇ ਬਾਅਦ
Advertisment
ਹਿੰਦੀ ਫਿਲਮ ਜਗਤ ਦੇ ਮਸ਼ਹੂਰ ਕਲਾਕਾਰ ਅਨੁਪਮ ਖੇਰ ਆਪਣੀ ਕਮਾਲ ਦੀ ਅਦਾਕਾਰੀ ਦੇ ਨਾਲ-ਨਾਲ ਆਪਣੇ ਬੇਬਾਕ ਅੰਦਾਜ਼ ਵਾਰੇ ਵੀ ਜਾਣੇ ਜਾਂਦੇ ਨੇ | 'ਤੇਰਾ ਮੇਰਾ ਕਿ ਰਿਸ਼ਤਾ, ਯਾਰਾਂ ਨਾਲ ਬਹਾਰਾਂ' ਵਰਗੀਆਂ ਪੰਜਾਬੀ ਫ਼ਿਲਮਾਂ ਚ ਮੁੱਖ ਭੂਮਿਕਾ ਨਿਭਾ ਚੁੱਕੇ ਅਨੁਪਮ ਖੇਰ ਦੀ ਪਿਛਲੇ ਦਿਨੀ ਧਰਮਿੰਦਰ ਨਾਲ ਮੁਲਾਕਾਤ ਹੋਈ | publive-image ਕਲਕੱਤਾ ਵਿਚ ਇਕ ਈਵੈਂਟ ਦੇ ਦੌਰਾਨ ਅਨੁਪਮ ਖੇਰ ਨੇ ਆਪਣੀ 'ਤੇ ਧਰਮਿੰਦਰ ਇਸ ਮੁਲਾਕਾਤ ਦੀ ਇੱਕ ਫੋਟੋ ਟਵਿੱਟਰ ਤੇ ਸ਼ੇਅਰ ਕਰਦਿਆਂ ਕਿਹਾ ਕਿ ਧਰਮਿੰਦਰ ਦਿਲ ਦੇ ਸੱਚੇ 'ਤੇ ਬਹੁਤ ਹੀ ਆਕਰਸ਼ਕ ਸ਼ਖ੍ਸਿਯਤ ਦੇ ਮਾਲਿਕ ਨੇ | ਧਰਮਿੰਦਰ 'ਤੇ ਅਨੁਪਮ ਖੇਰ ਇਕੱਠੇ ਕਈ ਫ਼ਿਲਮਾਂ ਚ ਕੰਮ ਕਰ ਚੁੱਕੇ ਨੇ | ਧਰਮਿੰਦਰ ਜਿੱਥੇ ਯਮਲਾ ਪਗਲਾ ਦੀਵਾਨਾ 3 ਦੀ ਸ਼ੂਟਿੰਗ 'ਚ ਵਿਅਸਤ ਨੇ, ਅਨੁਪਮ ਖੇਰ ਅੱਜ-ਕੱਲ The Accidental Spy ਦੀ ਸ਼ੂਟਿੰਗ ਕਰ ਰਹੇ ਨੇ ਜਿਸ ਵਿਚ ਉਹ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ | publive-image  
Advertisment

Stay updated with the latest news headlines.

Follow us:
Advertisment
Advertisment
Latest Stories
Advertisment