'ਸੀਜ਼ਨ ਆਫ ਸਰਤਾਜ' ਦੇ ਅਗਲੇ ਗੀਤ 'ਦਿਲ ਨਹੀਓਂ ਤੋੜੀਦਾ' ਦੀ ਪਹਿਲੀ ਝਲਕ ਆਈ ਸਾਹਮਣੇ

Written by  Rajan Sharma   |  September 12th 2018 09:49 AM  |  Updated: September 12th 2018 09:49 AM

'ਸੀਜ਼ਨ ਆਫ ਸਰਤਾਜ' ਦੇ ਅਗਲੇ ਗੀਤ 'ਦਿਲ ਨਹੀਓਂ ਤੋੜੀਦਾ' ਦੀ ਪਹਿਲੀ ਝਲਕ ਆਈ ਸਾਹਮਣੇ

ਸਤਿੰਦਰ ਸਰਤਾਜ ਜਿਹਨਾਂ ਦਾ ਨਾਮ ਲੈਂਦਿਆਂ ਹੀ ਸਿਰ ਅਜਬ ਨਾਲ ਝੁੱਕ ਜਾਂਦਾ ਹੈ ਜਿਹਨਾਂ ਨੇ ਸਾਨੂ ਦੱਸਿਆ ਕਿ ਗਾਇਕੀ ਇਸ ਤਰਾਂ ਦੀ ਵੀ ਹੋ ਸਕਦੀ ਹੈ ਜਿਸ ਵਿੱਚੋ ਮੌਜ ਅਤੇ ਰੂਹਾਨੀ ਸੁਕੂਨ ਮਿਲ ਸਕਦਾ ਹੈ| ਹੁਣ ਸਤਿੰਦਰ ਸਰਤਾਜ satinder sartaj ਨੇ 2018 ਦੇ ਵਿਚ ਆਪਣੀ ਪਹਿਲੀ ਐਲਬਮ "ਸੀਜ਼ਨ ਆਫ ਸਰਤਾਜ" punjabi song ਬਾਰੇ ਜਾਣਕਾਰੀ ਸਾਂਝਾ ਕੀਤੀ ਸੀ| ਇਸ ਐਲਬਮ ਦੇ ਪੰਜ ਗੀਤ ਉਹਨਾਂ ਨੇ ਪਹਿਲਾ ਹੀ ਰਿਲੀਜ ਕਰ ਦਿੱਤੇ ਹੈ ਅਤੇ ਕਮਾਲ ਦੀ ਗੱਲ ਇਹ ਹੈ ਕਿ ਉਹਨਾਂ ਦੇ ਹਨ ਸਾਰੇ ਗੀਤਾਂ ਨੂੰ ਲੋਕਾਂ ਵਲੋਂ ਬਹੁਤ ਹੀ ਪਿਆਰ ਦਿੱਤਾ ਜਾ ਰਿਹਾ ਹੈ| ਉਹਨਾਂ ਦੇ ਇਸ ਐਲਬਮ ਦੇ ਸਾਰੇ ਗੀਤ ਹੀ ਸੁਪਰਹਿੱਟ ਗਏ| ਹੁਣ ਸਤਿੰਦਰ ਸਰਤਾਜ ਨੇ ਆਪਣੇ ਅਗਲੇ ਗੀਤ 'ਦਿਲ ਨਹੀਂ ਤੋੜੀਦਾ' ਦੀ ਪਹਿਲੀ ਝਲਕ ਨੂੰ ਪੇਸ਼ ਕਰ ਦਿੱਤਾ ਗਿਆ ਹੈ| ਗੀਤ ਦਾ ਟੀਜ਼ਰ ਰਿਲੀਜ ਹੋ ਚੁੱਕਾ ਹੈ|

https://www.instagram.com/p/Bnl5PSxhI2a/?taken-by=satindersartaaj

ਜਿਥੇ ਗੀਤ ਦਾ ਮਿਊਜ਼ਿਕ ਜਤਿੰਦਰ ਸ਼ਾਹ ਵਲੋਂ ਦਿੱਤਾ ਗਿਆ ਹੈ ਓਥੇ ਹੀ ਸੁਮੀਤ ਸਿੰਘ ਜੋ ਕਿ ਇਸਦੇ ਵੀਡੀਓ ਗੀਤ ਦੇ ਨਿਰਮਾਤਾ ਹਨ| ਗੀਤ ਦਾ ਵੀਡੀਓ ਬਹੁਤ ਹੀ ਮਝੇਧਾਰ ਹੈ ਅਤੇ ਹੁਣ ਇੰਤਜਾਰ ਹੈ ਸਤਿੰਦਰ ਸਰਤਾਜ satinder sartaj ਦੇ ਬੇਹੱਦ ਖੂਬਸੂਰਤ ਅਵਾਜ਼ ਦੇ ਨਾਲ ਇਸ ਪੂਰੇ ਗੀਤ ਦਾ| ਇਹ ਗੀਤ ਕਦੋ ਪੂਰਾ ਸੁਨਣ ਨੂੰ ਮਿਲੇਗਾ ਇਸ ਬਾਰੇ ਕੋਈ ਡੇਟ ਬਾਰੇ ਨਹੀਂ ਦੱਸਿਆ ਗਿਆ ਹੈ| ਅਤੇ ਬਹੁਤ ਜਲਦ ਹੀ ਸਰਤਾਜ ਵਲੋਂ ਇਸ ਬਾਰੇ ਜਾਣਕਾਰੀ ਦਿਤੀ ਜਾਵੇਗੀ|

https://www.instagram.com/p/BnUw6P7FDAd/?taken-by=satindersartaaj

ਆਪਣੇ ਇਸ ਐਲਬਮ ਅਤੇ ਗੀਤ ਨਾਲ ਸੰਬੰਧਿਤ ਪੀਟੀਸੀ ਨੂੰ ਇੰਟਰਵਿਊ ਦੇਂਦੇ ਦੇਖੋ ਉਹਨਾਂ ਕੀ ਕਿਹਾ ਦੇਖੋ :

https://www.youtube.com/watch?v=sHAZGyWNMgE


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network