Advertisment

ਗੁਲਾਬੀ ਪੱਗ ਬੰਨ ਕੇ ਕਿਸ ਨੂੰ ਇੰਪ੍ਰੈੱਸ ਕਰ ਰਹੇ ਨੇ ਦਿਲਜੀਤ ਦੋਸਾਂਝ ,ਵੇਖੋ ਵੀਡਿਓ 

author-image
By Shaminder
New Update
ਗੁਲਾਬੀ ਪੱਗ ਬੰਨ ਕੇ ਕਿਸ ਨੂੰ ਇੰਪ੍ਰੈੱਸ ਕਰ ਰਹੇ ਨੇ ਦਿਲਜੀਤ ਦੋਸਾਂਝ ,ਵੇਖੋ ਵੀਡਿਓ 
Advertisment
ਦਿਲਜੀਤ ਦੋਸਾਂਝ ਇੱਕ ਤੋਂ ਬਾਅਦ ਇੱਕ ਕਈ ਗੀਤ ਕੱਢ ਰਹੇ ਨੇ ਅਤੇ ਹੁਣ ਉਨ੍ਹਾਂ ਦੀ ਨਵੀਂ ਐਲਬਮ ਆ ਰਹੀ ਹੈ ਰੋਅਰ । ਜਿਸ ਦੇ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । 'ਗੁਲਾਬੀ ਪੱਗ' ਨਾਂਅ ਦੇ ਇਸ ਗੀਤ ਦਾ ਵੀਡਿਓ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ । ਇਹ ਗੀਤ ਇੱਕ ਰੋਮਾਂਟਿਕ ਗੀਤ ਲੱਗ ਰਿਹਾ ਹੈ । ਪੂਰਾ ਗੀਤ ਵੀ ਇਸੇ ਮਹੀਨੇ ਰਿਲੀਜ਼ ਹੋਣ ਜਾ ਰਿਹਾ ਹੈ । ਹੋਰ ਵੇਖੋ: ਦਿਲਜੀਤ ਦੋਸਾਂਝ ਦੇ ਗੀਤ ‘ਤੇ ਰਾਜਵੀਰ ਜਵੰਦਾ ਅਤੇ ਵੀਤ ਬਲਜੀਤ ਨੇ ਪਾਇਆ ਭੰਗੜਾ ,ਵੇਖੋ ਵੀਡਿਓ
Advertisment
ਇਸ ਗੀਤ ਨੂੰ ਲੈ ਕੇ ਦਿਲਜੀਤ ਦੋਸਾਂਝ ਕਾਫੀ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੀਤ ਵੀ ਹੋਰਨਾਂ ਗੀਤਾਂ ਵਾਂਗ ਸਰੋਤਿਆਂ ਨੂੰ ਇਹ ਗੀਤ ਵੀ ਬੇਹੱਦ ਪਸੰਦ ਆਏਗਾ । ਦੱਸ ਦਈਏ ਕਿ ਦਿਲਜੀਤ ਦੋਸਾਂਝ ਦੇ ਕਈ ਗੀਤ ਇਸੇ ਮਹੀਨੇ ਰਿਲੀਜ਼ ਹੋਏ ਨੇ । ਹੋਰ ਵੇਖੋ : ਦੇਸੀ ਅੰਦਾਜ਼ ‘ਚ ਦਿਲਜੀਤ ਦੋਸਾਂਝ ,ਵੇਖੋ ਵੀਡਿਓ publive-image ਜਿਨ੍ਹਾਂ ਚੋਂ ਕੁਝ ਸੈਡ ਸੌਂਗ ਅਤੇ ਕੁਝ ਧਾਰਮਿਕ ਅਤੇ ਕੁਝ ਰੋਮਾਂਟਿਕ ਸੌਂਗ ਰਿਲੀਜ਼ ਹੋਏ ਨੇ ।ਪਰ ਇਨ੍ਹਾਂ ਸਭ ਚੋਂ ਜ਼ਿਆਦਾ ਲੋਕਾਂ ਵੱਲੋਂ ਜਿਸ ਗੀਤ ਨੂੰ ਪਸੰਦ ਕੀਤਾ ਗਿਆ ਉਹ ਗੀਤ ਹੈ ਪੁੱਤ ਜੱਟ ਦਾ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਹੁਣ ਮੁੜ ਤੋਂ ਦਿਲਜੀਤ ਆਪਣੇ ਨਵੇਂ ਗੀਤ ਨਾਲ ਹਾਜ਼ਰ ਹੋ ਰਹੇ ਨੇ । publive-image   ਪਰ ਇਹ ਗੀਤ ਲੋਕਾਂ ਦੀਆਂ ਉਮੀਦਾਂ 'ਤੇ ਕਿੰਨਾ ਕੁ ਖਰਾ ਉਤਰਦਾ ਹੈ ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ । ਫਿਲਹਾਲ ਤਾਂ ਦਿਲਜੀਤ ਦੋਸਾਂਝ ਆਪਣੇ ਇਸ ਗੀਤ ਦੇ ਪ੍ਰਮੋਸ਼ਨ ਨੂੰ ਲੈ ਕੇ ਕੋਈ ਵੀ ਮੌਕਾ ਨਹੀਂ ਖੁੰਝਾਉਣਾ ਚਾਹੁੰਦੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment