ਦੋਸਾਂਝ ਵਾਲ਼ੇ ਦਿਲਜੀਤ ਦਾ ਵੱਖਰਾ ਹੈ ਸਵੈਗ, ਵੇਖੋ ਤਸਵੀਰਾਂ

Written by  Gourav Kochhar   |  December 19th 2017 09:41 AM  |  Updated: December 19th 2017 09:41 AM

ਦੋਸਾਂਝ ਵਾਲ਼ੇ ਦਿਲਜੀਤ ਦਾ ਵੱਖਰਾ ਹੈ ਸਵੈਗ, ਵੇਖੋ ਤਸਵੀਰਾਂ

ਦੋਸਾਂਝ ਵਾਲ਼ੇ ਦਿਲਜੀਤ ਦਾ ਸਵੈਗ ਇਕ ਵਾਰ ਫਿਰ ਤੋਂ ਸੋਸ਼ਲ ਸਾਈਟਾਂ ਤੇ ਵੇਖਣ ਨੂੰ ਮਿਲ ਰਿਹਾ ਹੈ | ਚਾਰੇ ਪਾਸੇ ਇੰਨ੍ਹੀ ਠੰਡ ਪੈ ਰਹੀ ਹੈ ਤੇ ਦੋਸਾਂਝ ਵਾਲ਼ਾ ਦਿਲਜੀਤ ਰਾਤ ਨੂੰ ਬਾਥ ਟੱਬ ਵਿੱਚੋਂ ਤਸਵੀਰ ਸਾਂਝਾ ਕਰ ਰਿਹਾ ਹੈ |

ਵਾਹ ਬਾਈ ਦੋਸਾਂਝ ਵਾਲਿਆਂ ਇੰਨੀ ਠੰਡ 'ਚ ਨਹਾਉਂਦੇ ਦੀ ਤਸਵੀਰ, ਸਦ ਕੇ ਜਾਇਏ ਤੇਰੀ ਦਲੇਰੀ ਤੇ | ਜੀ ਹਾਂ ਬਾਥ ਟੱਬ ਵਿਚ ਬੈਠੇ ਦੋਸਾਂਝ ਵਾਲ਼ੇ ਨੇ ਇਕ ਤਸਵੀਰ ਸਾਂਝਾ ਕਿੱਤੀ ਤੇ ਕੈਪਸ਼ਨ ਦੇ ਵਿਚ ਲਿਖਿਆ “ਸੁੱਤੇ ਨਹੀਂ ਤੁਸੀਂ” | ਜੋ ਵੀ ਕਹੋ ਦਿਲਜੀਤ Diljit Dosanjh ਅੱਜ ਕਲ ਸਿਰਾ ਹੀ ਕਰਾ ਰਹੇ ਨੇ, ਕੱਦੀ ਸਿਕਸ ਪੈਕ ਐਬਸ ਨਾਲ ਤਸਵੀਰਾਂ ਪਾ ਰਹੇ ਨੇ ਤੇ ਕਦੀ ਜਿਮ ਵਿਚ ਅੱਤ ਕਰਵਾਉਂਦੇ ਦੀ ਪੋਸਟ ਸਾਂਝਾ ਕਰ ਰਹੇ ਨੇ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network