ਵੇਖੋ ਦਿਲਜੀਤ ਦੋਸਾਂਝ ਨੇ ਲਗਾਤਾਰ ਜਿਮ ਕਰਕੇ ਕਿਹੋ ਜਿਹੀ ਬਣਾ ਲਈ ਬੋਡੀ

Written by  PTC Buzz   |  December 05th 2017 12:58 PM  |  Updated: December 05th 2017 12:58 PM

ਵੇਖੋ ਦਿਲਜੀਤ ਦੋਸਾਂਝ ਨੇ ਲਗਾਤਾਰ ਜਿਮ ਕਰਕੇ ਕਿਹੋ ਜਿਹੀ ਬਣਾ ਲਈ ਬੋਡੀ

ਦਿਲਜੀਤ ਦੋਸਾਂਝ ਅੱਜ ਕਲ ਆਪਣੇ ਸਿਕਸ ਪੈਕ ਐਬਸ ਦੀ ਮਾਰਕੀਟ ਪੂਰੀ ਤਰਾਂ ਕਰ ਰਹੇ ਨੇ |

ਅਰੇ ਹੁਣ ਮੇਹਨਤ ਕਿੱਤੀ ਹੈ ਤੇ ਸਾਰੀਆਂ ਨੂੰ ਪਤਾ ਵੀ ਤਾਂ ਲੱਗਣੀ ਚਾਹੀਦੀ ਆ ਕਿ ਦੋਸਾਂਝ ਵਾਲ਼ੇ ਦਿਲਜੀਤ ਨੇ ਜਿਮ ਵਿਚ ਪਸੀਨਾ ਬਹਾ ਬਹਾ ਕੇ ਆਪਣੀ ਬੋਡੀ ਦੇ ਕ੍ਟ੍ਸ ਨੂੰ ਇੰਨਾ ਨਿਖਾਰ ਲਿਆ ਹੈ ਕਿ ਹੁਣ ਉਹ ਹੋਰ ਵੀ ਜ਼ਿਆਦਾ ਕਿਊਟ ਲੱਗਣ ਲੱਗ ਗਏ ਨੇ | ਫੈਮਿਲੀ ਪੈਕ ਤੋਂ ਸਿਕਸ ਪੈਕ ਐਬਸ ਤੱਕ ਦਾ ਸਫ਼ਰ ਦਿਲਜੀਤ ਦੋਸਾਂਝ Diljit Dosanjh ਵਾਲ਼ੇ ਨੇ ਬਹੁਤ ਹੀ ਮੇਹਨਤ ਦੇ ਨਾਲ ਪੂਰਾ ਕਿੱਤਾ ਹੈ | ਆਏ ਦਿਨ ਜਿਮ ਵਿਚ ਭਾਰੀ ਤੋਂ ਭਾਰੀ ਤੇ ਔਖਾ ਅਭਿਆਸ ਕਰਦੇ ਹੋਏ ਦੀ ਵੀਡੀਓ ਉਨ੍ਹਾਂ ਦੀ ਸਾਰੀਆਂ ਦੇ ਸਾਹਮਣੇ ਆਉਂਦੀ ਰਹਿੰਦੀ ਸੀ, ਇਸ ਕਰਕੇ ਇਸੇ ਮੇਹਨਤ ਦੇ ਸੱਦਕਾ ਹੀ ਅੱਜ ਉਨ੍ਹਾਂ ਨੇ ਇੰਨ੍ਹੀ ਘੈਂਟ ਬੋਡੀ ਹੱਸਿਲ ਕਿੱਤੀ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network