"ਜਿੰਮੀ ਚੂ-ਚੂ" ਗਾਣੇ ਨੂੰ ਲੈ ਕੇ ਗਾਇਕ ਦਿਲਜੀਤ ਦੋਸਾਂਝ ਨੇ ਸੁਣਾਈ ਇੱਕ ਕਹਾਣੀ, ਦੇਖੋ ਵੀਡਿਓ 

Written by  Rupinder Kaler   |  March 08th 2019 05:55 PM  |  Updated: March 08th 2019 05:55 PM

"ਜਿੰਮੀ ਚੂ-ਚੂ" ਗਾਣੇ ਨੂੰ ਲੈ ਕੇ ਗਾਇਕ ਦਿਲਜੀਤ ਦੋਸਾਂਝ ਨੇ ਸੁਣਾਈ ਇੱਕ ਕਹਾਣੀ, ਦੇਖੋ ਵੀਡਿਓ 

ਗਾਇਕ ਦਿਲਜੀਤ ਦੋਸਾਂਝ ਨੇ ਇੱਕ ਨਿੱਜੀ ਚੈਨਲ ਦੇ ਸ਼ੋਅ ਵਿੱਚ ਆਪਣਾ ਨਵਾਂ ਗਾਣਾ "ਜਿੰਮੀ ਚੂ-ਚੂ" ਗਾਇਆ ਹੈ । ਦਿਲਜੀਤ ਨੇ ਇਸ ਗਾਣੇ ਨੂੰ ਲੈ ਕੇ ਇੱਕ ਕਹਾਣੀ ਵੀ ਸੁਣਾਈ ਹੈ । ਦਿਲਜੀਤ ਮੁਤਾਬਿਕ ਇਹ ਗਾਣਾ ਏਨਾ ਠੇਠ ਹੈ ਕਿ ਇਸ ਨੂੰ ਸਮਝਣ ਲਈ ਇਹ ਕਹਾਣੀ ਸੁਣਾਨੀ ਜ਼ਰੂਰੀ ਹੈ । ਇਸ ਗਾਣੇ ਨੂੰ ਲੈ ਕੇ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਵੀ ਪਾਈ ਹੈ ।

https://www.instagram.com/p/ButQkClF8dj/

ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਹੈ “#JimmyChooChoo @veetbaljit_ Veera Kehnda Hunda c Ke Veere Apan Nu Gane Ton Phelan Kahani Sunauni Peya Karna An..? Oh Hee Gal Ho Gai..? Nikki Jaee Story..Ke Gana Ki Kehnda.. Love You Veet Veere??? P.S - Gane Ka Saransh Yeh Hai..Ab Aap Samjhne Ki Koshish Karey? @mtvindia #mtvunplugged @jagjitb Bhaji ”

https://www.youtube.com/watch?v=GJbE3CwG0Ms

ਦਰਅਸਲ ਇਹ ਗਾਣਾ ਵੀਤ ਬਲਜੀਤ ਨੇ ਲਿਖਿਆ ਹੈ । ਇਸ ਤੋਂ ਪਹਿਲਾਂ ਇਹ ਗਾਣਾ ਦਿਲਜੀਤ ਨੇ ਇੰਗਲੈਂਡ ਦੇ ਇੱਕ ਲਾਈਵ ਸ਼ੋਅ ਦੌਰਾਨ ਗਾਇਆ ਸੀ । ਪਰ ਦਿਲਜੀਤ ਇਸ ਗਾਣੇ ਨੂੰ ਕੁਝ ਕਾਰਨਾਂ ਕਰਕੇ ਰਿਕੋਰਡ ਨਹੀਂ ਕਰਵਾ ਸਕੇ। ਪਰ ਹੁਣ ਇਸ ਗਾਣੇ ਨੂੰ ਗਾ ਕੇ ਦਿਲਜੀਤ ਨੇ ਸਭ ਨੂੰ ਮੰਤਰ ਮੁਗਦ ਕਰ ਦਿੱਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network