ਦਿਲਜੀਤ ਦੋਸਾਂਝ ਨੇ ਤਿੰਨ ਦਾਦੀਆਂ ਨਾਲ ਯੂਕੇ ਦੀ ਧਰਤੀ ਤੇ ਲਗਾਈਆਂ ਰੌਣਕਾਂ, ਵੇਖੋ ਲਾਈਵ ਵੀਡੀਓ

Written by  Gourav Kochhar   |  May 21st 2018 01:33 PM  |  Updated: May 21st 2018 01:34 PM

ਦਿਲਜੀਤ ਦੋਸਾਂਝ ਨੇ ਤਿੰਨ ਦਾਦੀਆਂ ਨਾਲ ਯੂਕੇ ਦੀ ਧਰਤੀ ਤੇ ਲਗਾਈਆਂ ਰੌਣਕਾਂ, ਵੇਖੋ ਲਾਈਵ ਵੀਡੀਓ

ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਚਰਚੇ ਤਾਂ ਅੱਜ ਕਲ ਪੂਰੀ ਦੁਨੀਆਂ ਵਿਚ ਹੋ ਰਹੇ ਹਨ | ਉਨ੍ਹਾਂ ਦੀ ਬੁਲੰਦ ਆਵਾਜ਼ ਨੂੰ ਹਰ ਕੋਈ ਪਿਆਰ ਬਖਸ਼ ਰਿਹਾ ਹੈ | ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਹੀ ਨਹੀਂ ਦਿਲਜੀਤ ਦੋਸਾਂਝ Diljit Dosanjh ਨੇ ਬਾਲੀਵੁੱਡ ਵਿਚ ਵੀ ਹਰ ਇੱਕ ਦਾ ਦਿਲ ਜਿਤਿਆ ਹੈ | ਅੱਜ ਕਲ ਦਿਲਜੀਤ ਦੇਸ਼ ਤੋਂ ਬਾਹਰ ਰਹਿ ਰਹੇ ਪੰਜਾਬੀਆਂ ਨੂੰ ਆਪਣੀ ਆਵਾਜ਼ ਦਾ ਜਾਦੂ ਦਿਖਾਉਣ ਗਏ ਹੋਏ ਹਨ | ਯੂਕੇ ਵਿਚ ਹੋ ਰਹੇ ਉਨ੍ਹਾਂ ਦੇ ਟੂਰ ਦੀ ਤਾਂ ਹਰ ਇੱਕ ਨੂੰ ਖ਼ਬਰ ਹੈ |

diljit dosanjh

ਜਿਵੇਂ ਕਿ ਦਿਲਜੀਤ ਨੇ ਵਾਇਦਾ ਕਿੱਤਾ ਸੀ ਕਲ ਹੋਏ ਉਨ੍ਹਾਂ ਦੇ ਪਹਿਲੇ ਸ਼ੋਅ ਵਿਚ ਤਿੰਨੋ ਦਾਦੀਆਂ ਦਾ ਭੰਗੜਾ ਲਾਈਵ ਵੇਖਣ ਨੂੰ ਮਿਲਿਆ | ਬਹੁਤ ਸਾਰੇ ਦਿਲਜੀਤ ਦੇ ਚਾਉਂਣ ਵਾਲੇ ਇਹ ਵੀ ਜਾਣਦੇ ਹਨ ਕਿ ਦਿਲਜੀਤ Diljit Dosanjh ਇਸ ਯੂਕੇ ਟੂਰ ਵਿਚ ਤਿੰਨ ਦਾਦੀਆਂ ਨਾਲ ਭੰਗੜਾ ਪਾਉਂਦੇ ਨਜ਼ਰ ਆਉਣਗੇ ਜਿਨ੍ਹਾਂ ਨੇ ਉਨ੍ਹਾਂ ਦੇ ਗੀਤ ਤੇ ਭੰਗੜਾ ਪਾਇਆ ਸੀ ਅਤੇ ਉਨ੍ਹਾਂ ਦੀ ਵੀਡੀਓ ਵਾਇਰਲ ਹੋਈ ਸੀ |

Live Performance

ਇਹ ਤਿੰਨੋ ਦਾਦੀਆਂ ਦਿਲਜੀਤ ਦੋਸਾਂਝ ਦੇ ਗੀਤ “ਪਟਿਆਲਾ ਪੈਗ” ‘ਤੇ ਭੰਗੜਾ ਪਾਉਂਦੀਆਂ ਨਜ਼ਰ ਆਈਆਂ ਸਨ | ਤੁਹਾਡੀ ਜਾਣਕਾਰੀ ਲਈ ਦਸ ਦੇਈਏ ਕਿ ਇਹ ਤਿੰਨੋ ਦਾਦੀਆਂ ਇੰਡੀਅਨ ਨਹੀਂ ਬਲਕਿ ਫੋਰਨਰਸ ਸਨ |

diljit dosanjh

ਜੀ ਹਾਂ ਭੰਗੜੇ ਦੀ ਸ਼ੋਕੀਨ ਇਨ੍ਹਾਂ ਦਾਦੀਆਂ ਦੀ ਕਿਸੀ ਰਾਹ ਚਲਦੇ ਨੇ ਵੀਡੀਓ ਬਣਾ ਫੇਸਬੂਕ ਤੇ ਅੱਪਲੋਡ ਕਰ ਦਿੱਤੀ ਸੀ | ਤਾਂ ਜਿਥੋਂ ਇਹ ਵੀਡੀਓ ਵਾਇਰਲ ਹੋ ਗਈ | ਫਿਰ ਕਿ ਸੀ ਜਦੋਂ ਵਾਇਰਲ ਵੀਡੀਓ ਦੋਸਾਂਝਾ ਵਾਲੇ ਦਿਲਜੀਤ Diljit Dosanjh ਨੇ ਦੇਖੀ ਤਾਂ ਉਨ੍ਹਾਂ ਨੇ ਵਕ਼ਤ ਨਾ ਗਵਾਉਂਦੇ ਹੋਏ ਵੀਡੀਓ ਨੂੰ ਆਪਣੀ ਪ੍ਰੋਫਾਈਲ ਉੱਤੇ ਸ਼ੇਅਰ ਕਰ ਦਿੱਤਾ |

diljit dosanjh

diljit dosanjh

diljit dosanjh

diljit dosanjh


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network