ਦਿਲਜੀਤ ਦੋਸਾਂਝ ਨੇ ਵੀਡੀਓ ਸਾਂਝਾ ਕਰਕੇ ਖੋਲਿਆ ਆਪਣੀ ਫਿਟਨੈੱਸ ਦਾ ਰਾਜ਼

written by Rupinder Kaler | May 14, 2021

ਦਿਲਜੀਤ ਦੋਸਾਂਝ, ਸੋਨਮ ਬਾਜਵਾ ਅਤੇ ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ ਨਾਲ ਫ਼ਿਲਮ 'ਹੌਂਸਲਾ ਰੱਖ' 'ਚ ਵੀ ਨਜ਼ਰ ਆਉਣ ਵਾਲਾ ਹੈ। ਜਿਸ ਦੇ ਸ਼ੂਟ ਦੀਆਂ ਵੀਡੀਓ ਅਤੇ ਤਸਵੀਰਾਂ ਖੂਬ ਵਾਇਰਲ ਹੋਈਆਂ ਸੀ। ਹੁਣ 'ਚ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਵਰਕਆਊਟ ਰੂਟੀਨ ਨੂੰ ਸ਼ੇਅਰ ਕਰਦਿਆਂ ਤਾਜ਼ਾ ਵੀਡੀਓ ਅਪਲੋਡ ਕੀਤਾ ਹੈ।

honsla rakh image with diljit and sonam bajwa Pic Courtesy: Instagram
ਹੋਰ ਪੜ੍ਹੋ : ਲੋੜਵੰਦ ਲੋਕਾਂ ਦੀ ਲਗਾਤਾਰ ਮਦਦ ਕਰ ਰਹੇ ਹਨ ਗਾਇਕ ਮੀਕਾ ਸਿੰਘ, ਵੀਡੀਓ ਵਾਇਰਲ
diljit Pic Courtesy: Instagram
ਐਕਟਰ ਇਨ੍ਹਾਂ ਚੁਣੌਤੀਆਂ ਭਰਪੂਰ ਸਮੇਂ ਦੌਰਾਨ ਆਪਣੇ ਪ੍ਰਸ਼ੰਸਕਾਂ ਨੂੰ ਫਿੱਟ ਰਹਿਣ ਲਈ ਪ੍ਰੇਰਿਤ ਕਰ ਰਹੇ ਹਨ । ਇਸ ਵੀਡੀਓ ਨੂੰ ਦਿਲਜੀਤ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ ਵਿੱਚ ਉਹ ਬਲੈਕ ਐਂਡ ਗ੍ਰੇ ਜਿਮ ਰੈਗ ਪਾ ਕੇ ਦਿਲਜੀਤ ਬੈਕ ਐਕਸਰਸਾਈਜ ਕਰਦੇ ਹੋਏ ਨਜ਼ਰ ਆ ਰਿਹਾ ਹੈ।
image credit diljit dosanjh instagram Pic Courtesy: Instagram
ਇਸ ਵੀਡੀਓ ਨੂੰ ਦੇਖ ਕੇ ਦਿਲਜੀਤ ਦੁਸਾਂਝ ਦੇ ਫਿਟ ਰਹਿਣ ਦਾ ਰਾਜ਼ ਆਖਰਕਾਰ ਪਤਾ ਲੱਗ ਹੀ ਗਿਆ। ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਲਜੀਤ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦਾ ਹੈ।
 
View this post on Instagram
 

A post shared by DILJIT DOSANJH (@diljitdosanjh)

0 Comments
0

You may also like