ਫ਼ਿਲਮ ‘ਛੜਾ’ ਕੰਟੈਸਟ ‘ਚ ਭਾਗ ਲੈ ਕੇ ਦੇਵੋ ਦਿਲਜੀਤ ਦੋਸਾਂਝ ਦੇ ਅਸਾਨ ਸਵਾਲ ਦੇ ਜਵਾਬ ਤੇ ਜਿੱਤੋ ਕੱਪਲ ਟਿਕਟ

written by Lajwinder kaur | June 18, 2019

ਲਓ ਜੀ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਆਉਣ ਵਾਲੀ ਫ਼ਿਲਮ ਛੜਾ ਜੋ ਕਿ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਦਿਲਜੀਤ ਤੇ ਨੀਰੂ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ। ਉੱਧਰ ਲੋਕਾਂ ‘ਚ ਵੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਦੋਵੇਂ ਅਦਾਕਾਰ ਪ੍ਰਮੋਸ਼ਨ 'ਚ ਜੁਟੇ ਹੋਏ ਹਨ। ਜਿਸ ਦੇ ਚੱਲਦੇ ਇਸ ਫ਼ਿਲਮ ਨੂੰ ਲੈ ਕੇ ਦਿਲਜੀਤ ਦੋਸਾਂਝ ਵੱਲੋਂ ਇੱਕ ਕੰਟੈਸਟ ਰੱਖਿਆ ਗਿਆ ਹੈ। ਜਿਸ ‘ਚ ਬਹੁਤ ਹੀ ਅਸਾਨ ਸਵਾਲ ਤੁਹਾਡੇ ਤੋਂ ਪੁੱਛਿਆ ਗਿਆ ਹੈ।

ਹੋਰ ਵੇਖੋ:ਪੰਜਾਬੀ ਫ਼ਿਲਮ ‘ਭਾਖੜਾ ਮੈਂ ਤੇ ਤੂੰ’ ਦਾ ਪਹਿਲਾ ਪੋਸਟਰ ਆਇਆ ਸਾਹਮਣੇ

ਇਸ ਸਵਾਲ ਦਾ ਜਵਾਬ ਦੇ ਕੇ ਤੁਸੀਂ ਜਿੱਤ ਸਕਦੇ ਹੋ ਫ਼ਿਲਮ ਛੜਾ ਦੀਆਂ ਕੱਪਲ ਟਿਕਟਾਂ। ਫਿਰ ਇੰਤਜ਼ਾਰ ਕਿਸ ਗੱਲ ਦਾ ਹੈ ਤਾਂ ਦੱਸੋ ਦਿਲਜੀਤ ਵੱਲੋਂ ਪੁੱਛੇ ਇਸ ਸਵਾਲ ਦਾ ਜਵਾਬ ਕੀ ਫ਼ਿਲਮ ਛੜਾ ਕਿਸ ਦਿਨ ਰਿਲੀਜ਼ ਹੋਣ ਜਾ ਰਹੀ ਹੈ? ਤੁਸੀਂ  ਆਪਣੇ ਜਵਾਬ ਇਸ ਵਾਟਸਐੱਪ ਨੰਬਰ ‘ਤੇ ਦੇ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ 9599330258 ਇਸ ਤੋਂ ਇਲਾਵਾ ਤੁਸੀਂ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਵੀ ਮੈਸੇਜ ਕਰ ਸਕਦੇ ਹੋ।

0 Comments
0

You may also like