ਦੁਸਾਂਝਾਂ ਵਾਲ਼ੇ ਦਿਲਜੀਤ ਦੇ ਫੈਨਸ ਲਈ ਖੁਸ਼ਖਬਰੀ

Written by  Gourav Kochhar   |  January 15th 2018 03:34 PM  |  Updated: January 15th 2018 03:34 PM

ਦੁਸਾਂਝਾਂ ਵਾਲ਼ੇ ਦਿਲਜੀਤ ਦੇ ਫੈਨਸ ਲਈ ਖੁਸ਼ਖਬਰੀ

ਦੁਸਾਂਝਾਂ ਵਾਲ਼ੇ ਸੋਹਣੇ ਸਰਦਾਰ ਦਿਲਜੀਤ ਦਾ ਗੀਤ ਆਉਣ ਵਾਲ਼ਾ ਹੈ ਤੇ ਸਾਰੇ ਜਾਣੇ ਹੋ ਜਾਓ ਤਿਆਰ ਇਕ ਹੋਰ ਫ਼ਿਲਮ ਦੇ ਲਈ |

ਐਸਾ ਅਸੀਂ ਨਹੀਂ ਖੁਦ ਦੁਸਾਂਝਾਂ ਵਾਲ਼ੇ ਦਿਲਜੀਤ ਕਹਿ ਰਹੇ ਹਨ | ਦੁਸਾਂਝਾਂ ਵਾਲ਼ੇ ਦਿਲਜੀਤ ਨੇ ਹਾਲ ਹੀ ਚ ਆਪਣੇ ਫੇਸਬੁੱਕ ਪੇਜ ਤੇ ਇਸ ਫਿਲਮ ਦੇ ਨਾਲ ਸੰਬੰਧਿਤ ਆਪਣੀ ਇਕ ਤਸਵੀਰ ਸਾਂਝਾ ਕਿੱਤੀ ਜਿਸਦੇ ਵਿੱਚ ਉਹ ਇਕ ਰੇਤ ਦੇ ਟਿਲੇ ਤੇ ਬੈਠੇ ਨੇ ਤੇ ਓਹਨਾ ਦੇ ਪਿੱਛੇ ਭੇਡਾਂ ਖੜੀਆਂ ਨੇ | ਫਿਕਮ ਦਾ ਨਾਮ ਤੁਸੀਂ ਸਾਰੇ ਜਾਣਦੇ ਹੀ ਹੋ, ਵੈਸੇ ਦੁਸਾਂਝਾਂ ਵਾਲ਼ੇ ਦਿਲਜੀਤ Diljit Dosanjh ਨੇ ਕੈਪਸ਼ਨ ਦੇ ਵਿੱਚ ਲਿਖਿਆ ਹੈ ਰੰਗਰੂਟ Rangroot | 23 ਮਾਰਚ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਤੇ ਸੋਸ਼ਲ ਸਾਈਟਾਂ ਤੇ ਉਨ੍ਹਾਂ ਨੇ ਹੁਣ ਤੋਂ ਹੀ ਇਸ ਫਿਲਮ ਦੀ ਪ੍ਰੋਮੋਸ਼ਨ ਸ਼ੁਰੂ ਕਰ ਦਿੱਤੀ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network