ਦਿਲਪ੍ਰੀਤ ਢਿੱਲੋਂ ਲੈ ਰਹੇ ਭਤੀਜੇ ਦੇ ਨਾਲ ਸਾਈਕਲਿੰਗ ਦਾ ਮਜ਼ਾ, ਤਸਵੀਰ ਕੀਤੀ ਸਾਂਝੀ

Written by  Shaminder   |  August 13th 2020 01:37 PM  |  Updated: August 13th 2020 01:37 PM

ਦਿਲਪ੍ਰੀਤ ਢਿੱਲੋਂ ਲੈ ਰਹੇ ਭਤੀਜੇ ਦੇ ਨਾਲ ਸਾਈਕਲਿੰਗ ਦਾ ਮਜ਼ਾ, ਤਸਵੀਰ ਕੀਤੀ ਸਾਂਝੀ

ਦਿਲਪ੍ਰੀਤ ਢਿੱਲੋਂ ਨੇ ਆਪਣੇ ਭਤੀਜੇ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੇ ਭਤੀਜੇ ਦੇ ਨਾਲ ਸਾਈਕਲਿੰਗ ਦਾ ਮਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਨੇ । ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਫੈਨਸ ਵੱਲੋਂ ਇਸ ਤਸਵੀਰ ਨੂੰ ਸਾਂਝਾ ਕੀਤਾ ਜਾ ਰਿਹਾ ਹੈ । ਦਿਲਪ੍ਰੀਤ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ ।

https://www.instagram.com/p/CDREKqxnMzK/

ਇਸ ਦੇ ਨਾਲ ਹੀ ਅਦਾਕਾਰੀ ਦੇ ਖੇਤਰ ‘ਚ ਵੀ ਉਹ ਨਿੱਤਰ ਚੁੱਕੇ ਹਨ । ਗੁੱਗੂ ਗਿੱਲ ਅਤੇ ਸਿੱਪੀ ਗਿੱਲ ਦੇ ਨਾਲ ਉਹ ਜੱਦੀ ਸਰਦਾਰ ਫ਼ਿਲਮ ‘ਚ ਨਜ਼ਰ ਆਏ ਸਨ ।

https://www.instagram.com/p/CDp8VoVHy9z/

ਕੁਝ ਸਮੇਂ ਤੋਂ ਉਹ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਰਕੇ ਆਪਣੀ ਸਫ਼ਾਈ ਦਿੱਤੀ ਸੀ । ਪਰ ਹੌਲੀ ਹੌਲੀ ਉਹ ਇਸ ਸਥਿਤੀ ਚੋਂ ਨਿਕਲ ਕੇ ਮੁੜ ਤੋਂ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ।

https://www.instagram.com/p/CC-HoeOnlGP/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network