Advertisment

ਦਿਲਪ੍ਰੀਤ ਢਿੱਲੋਂ ਤੇ ਮੈਂਡੀ ਤੱਖਰ ਦੀ ਨਵੀਂ ਫ਼ਿਲਮ ‘ਮੇਰਾ ਵਿਆਹ ਕਰਾਦੋ’ ਦਾ ਸ਼ੂਟ ਹੋਇਆ ਸ਼ੁਰੂ

author-image
By Lajwinder kaur
New Update
ਦਿਲਪ੍ਰੀਤ ਢਿੱਲੋਂ ਤੇ ਮੈਂਡੀ ਤੱਖਰ ਦੀ ਨਵੀਂ ਫ਼ਿਲਮ ‘ਮੇਰਾ ਵਿਆਹ ਕਰਾਦੋ’ ਦਾ ਸ਼ੂਟ ਹੋਇਆ ਸ਼ੁਰੂ
Advertisment
ਲਓ ਜੀ ਪੰਜਾਬੀ ਫ਼ਿਲਮ ਦੀ ਵੱਧਦੀ ਲੋਕਪ੍ਰਿਯਤਾ ਦਾ ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਹਰ ਰੋਜ਼ ਨਵੀਂਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ ਤੇ ਹਰ ਹਫ਼ਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਬਾਲੀਵੁੱਡ ਫ਼ਿਲਮਾਂ ਵਾਂਗ ਪੰਜਾਬੀ ਫ਼ਿਲਮਾਂ ਦੀ ਪੂਰੀ ਚੜ੍ਹਾਈ ਹੈ। ਪੰਜਾਬੀ ਫ਼ਿਲਮਾਂ ਦੇ ਵੱਧਦੇ ਕਾਰਵਾਅ ‘ਚ ਇੱਕ ਹੋਰ ਪੰਜਾਬੀ ਫ਼ਿਲਮ ਦਾ ਨਾਂਅ ਜੁੜ ਗਿਆ ਹੈ, ‘ਮੇਰਾ ਵਿਆਹ ਕਰਾਦੋ’। publive-image
Advertisment
ਹੋਰ ਵੇਖੋ:ਗੁਰੂ ਰੰਧਾਵਾ ਨੇ ਸਾਂਝੀ ਕੀਤੀ ਆਪਣੇ ਨਵੇਂ ਸਿੰਗਲ ਟਰੈਕ ‘ਬਲੈਕ’ ਦੀ ਫ੍ਰਸਟ ਲੁੱਕ ਮੈਂਡੀ ਤੱਖਰ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਆਪਣੀ ਨਵੀਂ ਫ਼ਿਲਮ ਦੇ ਸ਼ੂਟ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਹੈ। ਗੁਰ ਪੁਰਬ ਦੇ ਖ਼ਾਸ ਮੌਕੇ ਉੱਤੇ ਫ਼ਿਲਮ ਦਾ ਸ਼ੂਟ ਹਰਿਆਣੇ ਦੇ ਸ਼ਹਿਰ ਕਰਨਾਲ ‘ਚ ਸ਼ੁਰੂ  ਹੋ ਕੀਤਾ ਗਿਆ ਹੈ।   publive-image ‘ਮੇਰਾ ਵਿਆਹ ਕਰਾਦੋ’ ਟਾਈਟਲ ਹੇਠ ਬਣ ਰਹੀ ਇਸ ਫ਼ਿਲਮ ‘ਚ  ਲੀਡ ਰੋਲ ‘ਚ ਨਜ਼ਰ ਆਉਣਗੇ ਮੈਂਡੀ ਤੱਖਰ ਤੇ ਦਿਲਪ੍ਰੀਤ ਢਿੱਲੋਂ।  ‘ਮੇਰਾ ਵਿਆਹ ਕਰਾਦੋ’ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਨੇ ਸੁਨੀਲ ਖੋਸਲਾ । ਰਾਜੂ ਚੱਢਾ, ਰਾਹੁਲ ਮਿੱਤਰਾ, ਵਿਭਾ ਦੱਤਾ ਖੋਸਲਾ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਰਾਜੂ ਚੱਢਾ ਦੀ ਪੇਸ਼ਕਸ਼ ਵਾਲੀ ਫ਼ਿਲਮ ਮੇਰਾ ਵਿਆਹ ਕਰਾਦੋ ਅਗਲੇ ਸਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment