Advertisment

ਅੱਜ ਹੈ ਦਿਲਪ੍ਰੀਤ ਢਿੱਲੋਂ ਦਾ ਬਰਥਡੇਅ, ਗਾਇਕ ਨੇ ਭਾਵੁਕ ਪੋਸਟ ਪਾਉਂਦੇ ਹੋਏ ਆਖੀ ਗੱਲ-‘ਇਹ ਪਹਿਲਾ ਜਨਮ ਦਿਨ ਹੈ ਜਿਸ ਦੀ ਮੈਨੂੰ ਖੁਸ਼ੀ ਨਹੀਂ’

author-image
By Lajwinder kaur
New Update
ਅੱਜ ਹੈ ਦਿਲਪ੍ਰੀਤ ਢਿੱਲੋਂ ਦਾ ਬਰਥਡੇਅ, ਗਾਇਕ ਨੇ ਭਾਵੁਕ ਪੋਸਟ ਪਾਉਂਦੇ ਹੋਏ ਆਖੀ ਗੱਲ-‘ਇਹ ਪਹਿਲਾ ਜਨਮ ਦਿਨ ਹੈ ਜਿਸ ਦੀ ਮੈਨੂੰ ਖੁਸ਼ੀ ਨਹੀਂ’
Advertisment
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਦਿਲਪ੍ਰੀਤ ਢਿੱਲੋਂ ਜੋ ਕਿ ਅੱਜ ਆਪਣਾ 29ਵਾਂ ਜਨਮ ਦਿਨ ਮਨਾ ਰਹੇ ਨੇ । ਪਰ ਉਹ ਆਪਣੇ ਬਰਥਡੇਅ ਨੂੰ ਲੈ ਕੇ ਖੁਸ਼ ਨਹੀਂ ਤੇ ਇਕੱਲਾ ਮਹਿਸੂਸ ਕਰ ਰਹੇ ਨੇ ।  publive-image ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਲਿਖਿਆ ਹੈ ਕਿ ਇਹ ਪਹਿਲਾ ਜਨਮ ਦਿਨ ਆ ਜਿਸ ਦੀ ਮੈਨੂੰ ਖੁਸ਼ੀ ਨਹੀਂ..29 ਸਾਲਾਂ ਦੀ ਉਮਰ ‘ਚ ਜਿੰਨਾ ਕੁਝ ਮੈਂ ਦੇਖਿਆ ਤੇ ਸਹਿ ਗਿਆ ਉਹ ਮੇਰਾ ਰੱਬ ਹੀ ਜਾਣਦਾ ਹੈ । ਦੂਜੀ ਸਟੋਰੀ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਮੈਨੂੰ ਇਕੱਲਾਪਣ ਮਹਿਸੂਸ ਹੋ ਰਿਹਾ ਹੈ ।
Advertisment
publive-image   publive-image ਜੇ ਗੱਲ ਕਰੀਏ ਦਿਲਪ੍ਰੀਤ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਮੁੜ ਤੋਂ ਗਾਇਕੀ ਵੱਲ ਰੁਖ ਕੀਤਾ ਹੈ । ਪਿੱਛੇ ਜਿਹੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ‘ਚ ਬਹੁਤ ਉਤਰਾਅ ਚੜ੍ਹਾਅ ਚੱਲ ਰਹੇ ਸਨ । ਜਿਸ ਕਰਕੇ ਉਹ ਸੁਰਖੀਆਂ ‘ਚ ਬਣੇ ਹੋਏ ਸਨ । ਪਰ ਹੁਣ ਉਹ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਰਹੇ ਨੇ । publive-image
#punjabi-singer #pollywood #dilpreet-dhillon #happy-birthday
Advertisment

Stay updated with the latest news headlines.

Follow us:
Advertisment
Advertisment
Latest Stories
Advertisment