ਆ ਕੀ ਕਰ ਬੈਠੀ ਬਾਲੀਵੁੱਡ ਦੀ ਬੋਲਡ ਬਾਲਾ ਦਿਸ਼ਾ ਪਟਾਨੀ, ਕਮੈਂਟਾ ਦੇ ਆਏ ਹੜ੍ਹ 

written by Rupinder Kaler | January 25, 2019

ਬਾਲੀਵੁੱਡ ਦੇ ਬਹੁਤ ਸਾਰੇ ਅਦਾਕਾਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ। ਇਹਨਾਂ ਵਿੱਚੋਂ ਐਕਟਰੈੱਸ ਦਿਸ਼ਾ ਪਟਾਨੀ ਵੀ ਇੱਕ ਹੈ । ਦਿਸ਼ਾ ਪਟਾਨੀ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਤੇ ਵੀਡਿਓ ਸ਼ੇਅਰ ਕਰਦੀ ਰਹਿੰਦੀ ਹੈ , ਪਰ ਆਪਣੀਆਂ ਬੋਲਡ ਤਸਵੀਰਾਂ ਕਰਕੇ ਦਿਸ਼ਾ ਅਕਸਰ ਟਰੋਲ ਹੁੰਦੀ ਹੈ ।  ਦਿਸ਼ਾ ਪਟਾਨੀ ਇੱਕ  ਵਾਰ ਫਿਰ ਟ੍ਰੋਲ ਹੋਈ ਹੈ ਇਸ ਵਾਰ ਉਹ ਆਪਣੀ ਤਸਵੀਰ ਕਰਕੇ ਨਹੀਂ ਸਗੋਂ ਤਸਵੀਰ ਨੂੰ ਦਿੱਤੇ ਕੈਪਸ਼ਨ ਕਰਕੇ ਟਰੋਲ ਹੋ ਰਹੀ ਹੈ ।

Disha Patani Copy-Pastes Wrong Caption For A Post & Twitter Trolls Disha Patani Copy-Pastes Wrong Caption For A Post & Twitter Trolls

ਦਿਸ਼ਾ ਨੇ ਆਪਣੀ ਪ੍ਰਮੋਸ਼ਨਲ ਵੀਡੀਓ ਨੂੰ ਗਲਤ ਕੈਪਸ਼ਨ ਦੇ ਦਿੱਤਾ ਹੈ ਇਸ ਵੀਡਿਓ ਦੇ ਕੈਪਸ਼ਨ ਵਿੱਚ ਦਿਸ਼ਾ ਨੇ ਬ੍ਰੈਂਡ ਦੀ ਗਲਤ ਜਾਣਕਾਰੀ ਦਿੱਤੀ ਹੈ । ਦਿਸ਼ਾ ਦੀ ਇਸ ਗਲਤੀ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਨੇ ਤੁਰੰਤ ਫੜ੍ਹ ਲਿਆ ਤੇ ਦਿਸ਼ਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਕੁਝ ਕਮੈਂਟ ਕਰਨ ਵਾਲਿਆ ਨੇ ਲਿਖਿਆ ਹੈ  'ਕਾਪੀ ਪੇਸਟ ਕਿਵੇਂ ਕਰਨਾ ਹੈ, ਇਹ ਕੋਈ ਦਿਸ਼ਾ ਤੋਂ ਪੁੱਛੇ'।

Disha Patani Copy-Pastes Wrong Caption For A Post & Twitter Trolls Disha Patani Copy-Pastes Wrong Caption For A Post & Twitter Trolls

ਇੱਕ ਹੋਰ ਵਿਅਕਤੀ ਨੇ ਲਿਖਿਆ ਹੈ  "ਦਿਸ਼ਾ ਨਕਲ ਕਰਨ ਲਈ ਦਿਮਾਗ ਦੀ ਲੋੜ ਹੁੰਦੀ ਹੈ।"

Disha Patani Copy-Pastes Wrong Caption For A Post & Twitter Trolls Disha Patani Copy-Pastes Wrong Caption For A Post & Twitter Trolls

ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੀ ਗਲਤੀ ਕਰਕੇ ਮਲਾਇਕਾ ਅਰੋੜਾ ਵੀ ਕਾਫੀ ਵੀ ਟ੍ਰੋਲ ਹੋਈ ਸੀ ਕਿਉਂਕਿ ਉਸ ਨੇ ਗਲਤੀ ਨਾਲ ਸੋਸ਼ਲ ਮੀਡੀਆ 'ਤੇ ਚੱਲ ਰਹੇ ੧੦ ਈਅਰ ਚੈਲੇਂਜ ਨੂੰ ਪੂਰਾ ਕਰਨ ਲਈ 10 ਦੀ ਜਗ੍ਹਾ 20 ਸਾਲ ਪੁਰਾਣੀ ਫੋਟੋ ਨੂੰ ਸ਼ੇਅਰ ਕਰ ਦਿੱਤਾ ਸੀ।

You may also like