ਦਿਸ਼ਾ ਪਟਾਨੀ ਦਾ ਇਹ ਵੀਡੀਓ ਖੂਬ ਹੋ ਰਿਹਾ ਹੈ ਵਾਇਰਲ, ਲੋਕ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

Written by  Rupinder Kaler   |  July 02nd 2020 08:05 PM  |  Updated: July 02nd 2020 08:05 PM

ਦਿਸ਼ਾ ਪਟਾਨੀ ਦਾ ਇਹ ਵੀਡੀਓ ਖੂਬ ਹੋ ਰਿਹਾ ਹੈ ਵਾਇਰਲ, ਲੋਕ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

ਅਦਾਕਾਰਾ ਦਿਸ਼ਾ ਪਟਾਨੀ ਦਾ ਅੰਦਾਜ਼ ਸਭ ਤੋਂ ਵੱਖਰਾ ਹੈ । ਉਹ ਆਪਣੇ ਡਾਂਸ ਦੀਆਂ ਵੀਡੀਓ ਸਾਂਝੀਆਂ ਕਰਦੀ ਹੈ ਤੇ ਕਦੇ ਆਪਣੇ ਪਾਲਤੂ ਜਾਨਵਰਾਂ ਦੀਆਂ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਡਾਗੀ ਦਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਵਿੱਚ ਦਿਸ਼ਾ ਆਪਣੇ ਡਾਗੀ ਗੋਕੂ ਦੇ ਨਹੂੰ ਕੱਟਦੀ ਹੋਈ ਨਜ਼ਰ ਆ ਰਹੀ ਹੈ । ਦਿਸ਼ਾ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।

https://www.instagram.com/p/CCGb7xgATJt/

ਦਿਸ਼ਾ ਦੇ ਇਸ ਵੀਡੀਓ ਤੇ ਉਹਨਾਂ ਦੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿਸ਼ਾ ਇਸ ਤਰ੍ਹਾਂ ਦੀਆਂ ਵੀਡੀਓ ਬਹੁਤ ਵਾਇਰਲ ਕਰਦੀ ਹੈ ਜਿਹੜੀਆਂ ਕਿ ਸੁਰਖੀਆਂ ਬਣਦੀਆਂ ਹਨ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦਿਸ਼ਾ ਆਪਣੇ ਪਿਆਰੇ ਜਿਹੇ ਡਾਗੀ ਦੇ ਨਹੂੰ ਕੱਟ ਰਹੀ ਹੈ । ਇਸ ਤੋਂ ਇਲਾਵਾ ਦਿਸ਼ਾ ਨੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਸੀ ਜਿਸ ਵਿੱਚ ਉਹ ਅੰਡਰ ਵਾਟਰ ਡਾਈਵਿੰਗ ਕਰਦੀ ਨਜ਼ਰ ਆ ਰਹੀ ਹੈ ।

https://www.instagram.com/p/CB2uTbYAtmH/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network