Advertisment

ਦਿਲ ਨੂੰ ਤੰਦਰੁਸਤ ਰੱਖਣ ਲਈ ਕਰੋ ਇਹ ਕਸਰਤ

author-image
By Shaminder
New Update
ਦਿਲ ਨੂੰ ਤੰਦਰੁਸਤ ਰੱਖਣ ਲਈ ਕਰੋ ਇਹ ਕਸਰਤ
Advertisment
ਦਿਲ (Heart) ਸਰੀਰ ਦਾ ਅਹਿਮ ਹਿੱਸਾ ਹੁੰਦਾ ਹੈ । ਦਿਲ ਨੁੰ ਠੀਕ ਰੱਖਣ ਲਈ ਕਿਹੜੀ ਕਸਰਤ ਠੀਕ ਰਹੇਗੀ । ਉਸ ਦੇ ਬਾਰੇ ਅੱਜ ਤੁਹਾਨੂੰ ਦੱਸਾਂਗੇ ।ਜੋ ਲੋਕ ਸਰੀਰਕ ਤੌਰ ‘ਤੇ ਮਿਹਨਤ ਕਰਦੇ ਹਨ । ਉਹ ਜ਼ਿਆਦਾ ਹੈਲਦੀ ਰਹਿੰਦੇ ਹਨ, ਅੱਜ ਅਸੀਂ ਤੁਹਾਨੂੰ ਅਜਿਹੀਆਂ ਕਸਰਤਾਂ ਬਾਰੇ ਦੱਸਾਂਗੇ, ਜੋ ਦਿਲ ਨੂੰ ਮਜ਼ਬੂਤ ਰੱਖਦੀਆਂ ਹਨ ।
Advertisment
Walking-faster-min Image From Google ਹੋਰ ਪੜ੍ਹੋ : ਕੇਲੇ ਵਿੱਚ ਹੁੰਦੇ ਹਨ ਕਈ ਪੌਸ਼ਟਿਕ ਤੱਤ, ਕਈ ਬਿਮਾਰੀਆਂ ਨੂੰ ਕਰਦਾ ਹੈ ਦੂਰ ਕਿਉਂਕਿ ਜੇ ਤੁਸੀਂ ਆਪਣੇ ਦਿਲ ਨੂੰ ਤੰਦਰੁਸਤ ਰੱਖੋਗੇ ਤਾਂ ਹਾਰਟ ਅਟੈਕ ਸਣੇ ਦਿਲ ਦੇ ਨਾਲ ਸਬੰਧਤ ਬਿਮਾਰੀਆਂ ਤੁਹਾਡੇ ਤੋਂ ਦੂਰ ਰਹਿਣਗੀਆਂ । ਤੇਜ਼ੀ ਨਾਲ ਚੱਲਣਾ ਸਿਹਤ ਦੇ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ । ਕਿਉਂਕਿ ਤੇਜ਼ ਤੇਜ਼ ਚੱਲਣ ਦੇ ਨਾਲ ਤੁਹਾਨੂੰ ਸਾਹ ਦੀ ਦਿੱਕਤ ਤੋਂ ਛੁਟਕਾਰਾ ਮਿਲ ਸਕਦਾ ਹੈ । publive-image ਇਸ ਦੇ ਨਾਲ ਦਿਲ ਦੀ ਧੜਕਣ ਦੇ ਕਾਰਨ ਤੁਹਾਡੇ ਜੋੜਾਂ ‘ਤੇ ਬਹੁਤਾ ਪ੍ਰਭਾਵ ਨਹੀਂ ਪੈਂਦਾ । ਤੁਸੀਂ ਤੈਰਨ ਦੇ ਨਾਲ ਵੀ ਦਿਲ ਨੂੰ ਮਜ਼ਬੂਤ ਬਣਾ ਸਕਦੇ ਹੋ । ਇਸ ਦੇ ਨਾਲ ਐਰੋਬਿਕਸ ਜਾਂ ਸਵਿਮਿੰਗ ਦੇ ਨਾਲ ਵੀ ਪੂਰੇ ਸਰੀਰ ਦੀ ਕਸਰਤ ਹੁੰਦੀ ਹੈ । ਇਸ ਦੇ ਨਾਲ ਹੀ ਤੁਸੀਂ ਪੁਸ਼ ਅਪਸ ਵੀ ਕਰ ਸਕਦੇ ਹੋ । ਕਿਉਂਕਿ ਇਹ ਤੁਹਾਡੀਆਂ ਮਾਸ ਪੇਸ਼ੀਆਂ ਦੇ ਨਾਲ-ਨਾਲ ਤੁਹਾਡੇ ਦਿਲ ਨੂੰ ਵੀ ਮਜ਼ਬੂਤ ਕਰਦੇ ਹਨ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment