ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੇ ਪੰਜਾਬੀ ਗਾਇਕਾਂ ਨੂੰ ਕੀ ਤੁਸੀਂ ਪਹਿਚਾਣਿਆ, ਕਮੈਂਟ ਕਰਕੇ ਦੱਸੋ ਨਾਂਅ

written by Lajwinder kaur | January 29, 2021

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਨਵੀਆਂ-ਪੁਰਾਣੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ । ਇਹ ਤਸਵੀਰਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਮਨੋਰੰਜਨ ਜਗਤ ਦੇ ਸਿਤਾਰਿਆਂ ਨੂੰ ਪਹਿਚਾਨਣਾ ਵੀ ਮੁਸ਼ਕਿਲ ਹੋ ਜਾਂਦਾ ਹੈ । ਅਜਿਹੇ ‘ਚ ਸੋਸ਼ਲ ਮੀਡੀਆ ਉੱਤੇ ਪੰਜਾਬੀ ਗਾਇਕਾਂ ਦੀ ਇੱਕ ਪੁਰਾਣੀ ਤਸਵੀਰ ਖੂਬ ਸ਼ੇਅਰ ਹੋ ਰਹੀ ਹੈ । ਹੋਰ ਪੜ੍ਹੋ : ਯੁਵਿਕਾ ਚੌਧਰੀ ਨੇ ਆਪਣੇ ਪਤੀ ਪ੍ਰਿੰਸ ਨਰੂਲਾ ਦੇ ਨਾਲ ਯੋ ਯੋ ਹਨੀ ਸਿੰਘ ਦੇ ਗੀਤ ‘ਤੇ ਬਣਾਇਆ ਕਿਊਟ ਜਿਹਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਇਸ ਤਸਵੀਰ ਕਈ ਨਾਮੀ ਪੰਜਾਬੀ ਗਾਇਕ ਨਜ਼ਰ ਆ ਰਹੇ ਨੇ , ਕੀ ਤੁਸੀਂ ਇਨ੍ਹਾਂ ਸਿੰਗਰਾਂ ਨੂੰ ਪਹਿਚਾਣ ਪਾਏ । ਇਸ ਤਸਵੀਰ ‘ਚ ਗੁਰਵਿੰਦਰ ਬਰਾੜ ,ਹਾਰਡੀ ਸੰਧੂ, ਐਮੀ ਵਿਰਕ, ਮਹਿਤਾਬ ਵਿਰਕ ਤੇ ਕਈ ਹੋਰ ਗਾਇਕ ਨਜ਼ਰ ਆ ਰਹੇ ਨੇ । ਤੁਸੀਂ ਕਿਹੜੇ-ਕਿਹੜੇ ਗਾਇਕਾਂ ਨੂੰ ਪਹਿਚਾਣ ਪਾਏ ਕਮੈਂਟ ਕਰਕੇ ਦੱਸ ਸਕਦੇ ਹੋ। harrdya and ammy virk ਜੇ ਗੱਲ ਕਰੀਏ ਪੰਜਾਬੀ ਗਾਇਕਾਂ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਨੂੰ ਦੁਨੀਆ ਦੇ ਕੋਨੇ -ਕੋਨੇ ਤੱਕ ਪਹੁੰਚਾ ਦਿੱਤਾ ਹੈ । ਬਾਲੀਵੁੱਡ ਦੀ ਹਰ ਦੂਜੀ ਫ਼ਿਲਮ ‘ਚ ਪੰਜਾਬੀ ਗੀਤ ਸੁਣਨ ਨੂੰ ਮਿਲਦਾ ਹੈ। ਦੱਸ ਦਈਏ ਪੰਜਾਬੀ ਗਾਇਕ ਕਿਸਾਨੀ ਸੰਘਰਸ਼ 'ਚ ਵੀ ਆਪਣਾ ਪੂਰਾ ਸਾਥ ਦੇ ਰਹੇ ਨੇ ।gurwinder brar    

0 Comments
0

You may also like