ਕੀ ਕਦੇ ਖ਼ਤਮ ਹੁੰਦੀ ਹੈ ਸਿਆਸੀ ਖੇਡ? ਜਾਨਣ ਲਈ ਪੀਟੀਸੀ ਪਲੇਅ ਐਪ 'ਤੇ ਵੇਖੋ 'ਚੌਸਰ-ਦਿ ਪਾਵਰ ਗੇਮਜ਼ ਜਲਦ ਹੀ ਹੋਵੇਗੀ ਸਟ੍ਰੀਮ

written by Pushp Raj | February 07, 2022

ਪੀਟੀਸੀ ਨੈਟਵਰਕ ਆਪਣੀ ਵਿਭਿੰਨਤਾ ਦੇ ਨਾਲ, ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ ਇੰਡਸਟਰੀ ਵਿੱਚ ਵੱਖਰਾ ਸਥਾਨ ਬਣਾਉਣ ਵਿੱਚ ਕਾਮਯਾਬ ਰਿਹਾ ਹੈ। ਪੀਟੀਸੀ ਨੈਟਵਰਕ ਦਾ ਉਦੇਸ਼ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਆਪਣੇ ਕਈ ਪ੍ਰੋਗਰਾਮਾਂ ਅਤੇ ਸ਼ੋਅਜ਼ ਰਾਹੀਂ ਵਿਲੱਖਣ ਧਾਰਨਾਵਾਂ ਪ੍ਰਦਾਨ ਕਰਨਾ ਹੈ। ਹੁਣ, ਇੱਕ ਵਾਰ ਫਿਰ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ, ਪੀਟੀਸੀ ਪੰਜਾਬੀ ਆਪਣੀ ਹਾਈ-ਓਕਟੇਨ ਪੋਲੀਟਿਕਲ ਵੈੱਬ ਸੀਰੀਜ਼ ਚੌਸਰ: ਦਿ ਪਾਵਰ ਗੇਮਜ਼ ਨੂੰ ਜਲਦੀ ਹੀ ਪੀਟੀਸੀ ਪਲੇ ਐਪ 'ਤੇ ਰਿਲੀਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

Image Source: PTC

ਪੀਟੀਸੀ ਪੰਜਾਬੀ ਜਲਦੀ ਹੀ ਪੀਟੀਸੀ ਪਲੇ ਐਪ 'ਤੇ ਵਿਸ਼ੇਸ਼ ਤੌਰ 'ਤੇ ਇੱਕ ਨਵੀਂ ਵੈੱਬ ਸੀਰੀਜ਼ ਚੌਸਰ-ਦਿ ਪਾਵਰ ਗੇਮਜ਼ ਨੂੰ ਰਿਲੀਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਚੌਸਰ ਦਿ ਪਾਵਰ ਗੇਮਜ਼ ਇੱਕ ਪੰਜਾਬੀ ਵੈੱਬ ਸੀਰੀਜ਼ ਹੈ ਜੋ ਸਿਆਸੀ ਡਰਾਮੇ ਅਤੇ ਇਸ ਦੇ ਡੂੰਘੇ ਹਨੇਰੇ ਭੇਦਾਂ ਦੇ ਦੁਆਲੇ ਘੁੰਮਦੀ ਹੈ।ਵੈੱਬ ਸੀਰੀਜ਼ ਦੇ ਐਲਾਨ ਤੋਂ ਬਾਅਦ, ਇਸ ਨੇ ਦਰਸ਼ਕਾਂ ਵਿੱਚ ਦਿਲਚਸਪੀ ਪੈਦਾ ਕਰ ਦਿੱਤੀ ਹੈ। ਇੱਕ ਨਵਾਂ ਪ੍ਰੋਮੋ ਜਾਰੀ ਕੀਤਾ ਗਿਆ ਹੈ, ਅਤੇ ਔਨਲਾਈਨ ਸੀਰੀਜ਼ ਇੱਕ ਵਾਰ ਫਿਰ ਤੋਂ ਉਤਸ਼ਾਹ ਪੈਦਾ ਕਰ ਰਹੀ ਹੈ।

Gear up for a high-voltage political Drama web series

 

 

ਨਵਾਂ ਟ੍ਰੇਲਰ ਰਾਜਨੀਤੀ ਦੀ ਬਦਸੂਰਤ ਖੇਡ ਨੂੰ ਦਰਸਾਉਂਦਾ ਹੈ ਅਤੇ ਇਸ 'ਚ ਸ਼ਾਮਲ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਚੌਸਰ ਦਿ ਪਾਵਰ ਗੇਮਜ਼, ਬਿਨਾਂ ਸ਼ੱਕ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਪੰਜਾਬੀ ਆਨਲਾਈਨ ਪ੍ਰੋਗਰਾਮਾਂ ਵਿੱਚੋਂ ਇੱਕ ਹੈ।ਇਹ ਨਵੀਂ ਪੰਜਾਬੀ ਵੈਬ ਸੀਰੀਜ਼ ਵਿੱਚ ਰਾਜਨੀਤੀ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀ ਹੈ। ਪੀਟੀਸੀ ਪਲੇਅ ਐਪ ਉੱਤੇ ਤੁਸੀਂ ਇਸ ਲੜ੍ਹੀਵਾਰ ਵੈਬ ਸੀਰੀਜ਼ ਦੇ ਨਵੇਂ ਐਪੀਸੋਡ ਵੇਖ ਸਕੋਗੇ। ਸੋ ਦੇਖਣਾ ਨਾਂ ਭੁੱਲਣਾ ਪੀਟੀਸੀ ਪਲੇਅ ਐਪ ਉੱਤੇ ਜਲਦ ਹੀ ਆ ਰਿਹਾ ਹੈ ਨਵੀਂ ਪੰਜਾਬੀ ਵੈਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼।

ਇਹ ਦਰਸਾਉਂਦਾ ਹੈ ਕਿ ਜਦੋਂ ਸਿਆਸੀ ਨੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਅਹੁਦਿਆਂ ਦੀ ਗੱਲ ਆਉਂਦੀ ਹੈ ਤਾਂ ਸੱਚਾਈ ਨੂੰ ਕਿਵੇਂ ਬਦਲ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਵੈੱਬ ਸੀਰੀਜ਼ 'ਚ ਨਰਜੀਤ, ਮਹਿਕਦੀਪ, ਸੁੱਚੀ ਬਿਰਗੀ, ਵਿਸ਼ਾਲ ਸੈਣੀ, ਹਸ਼ਨੀਨ ਕੌਰ, ਮਹਾਬੀਰ ਭੁੱਲਾ, ਨਰਿੰਦਰ ਨੀਨਾ, ਅਤੇ ਹੋਰਨਾਂ ਕਈ ਪ੍ਰਤਿਭਾਸ਼ਾਲੀ ਕਲਾਕਾਰ ਵੀ ਦਿਖਾਈ ਦੇਣਗੇ।ਇਹ ਵੈਬ ਸੀਰੀਜ਼ ਰਾਜਨੀਤੀ ਦੇ ਹਨੇਰੇ ਪੱਖ ਨੂੰ ਦਰਸਾਉਂਦੀ ਹੈ। ਜਿਸ ਵਿੱਚ ਭ੍ਰਿਸ਼ਟਾਚਾਰ ਅਤੇ ਸਾਜ਼ਿਸ਼ ਤੇ ਸਿਧਾਂਤਾਂ ਦਾ ਮੇਲ ਹੈ। ਇਸ ਦਿਲਚਸਪ ਸੀਰੀਜ਼ ਦੀ ਪਹਿਲੀ ਝਲਕ ਤੁਸੀਂ ਪੀਟੀਸੀ ਪੰਜਾਬੀ ਦੇ ਨਵੇਂ ਪ੍ਰੋਮੋ ਵੀਡੀਓ ਵਿੱਚ ਵੇਖ ਸਕਦੇ ਹੋ।


ਇਹ ਨਵੀਂ ਪੰਜਾਬੀ ਵੈਬ ਸੀਰੀਜ਼ ਵਿੱਚ ਰਾਜਨੀਤੀ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀ ਹੈ। ਪੀਟੀਸੀ ਪਲੇਅ ਐਪ ਉੱਤੇ ਤੁਸੀਂ ਇਸ ਲੜ੍ਹੀਵਾਰ ਵੈਬ ਸੀਰੀਜ਼ ਦੇ ਨਵੇਂ ਐਪੀਸੋਡ ਵੇਖ ਸਕੋਗੇ। ਸੋ ਦੇਖਣਾ ਨਾਂ ਭੁੱਲਣਾ ਪੀਟੀਸੀ ਪਲੇਅ ਐਪ ਉੱਤੇ ਜਲਦ ਹੀ ਆ ਰਿਹਾ ਹੈ ਨਵੀਂ ਪੰਜਾਬੀ ਵੈਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼।

ALSO READ IN ENGLISH: Chausar The Power Games: Does the Game of Politics ever end? promo out now

 

View this post on Instagram

 

A post shared by PTC Punjabi (@ptcpunjabi)

You may also like