Advertisment

ਜੋਵਨ ਜੌਹਲ ਅਤੇ ਖ਼ਾਨ ਭੈਣੀ ਨੇ ਆਪਣੇ ਗੀਤ ‘ਡੌਂਟ ਕੇਅਰ’ ਦੇ ਨਾਲ ਬੰਨਿਆ ਰੰਗ

author-image
By Shaminder
New Update
ਜੋਵਨ ਜੌਹਲ ਅਤੇ ਖ਼ਾਨ ਭੈਣੀ ਨੇ ਆਪਣੇ ਗੀਤ ‘ਡੌਂਟ ਕੇਅਰ’ ਦੇ ਨਾਲ ਬੰਨਿਆ ਰੰਗ
Advertisment
ਜੋਵਨ ਜੌਹਲ ਅਤੇ ਖ਼ਾਨ ਭੈਣੀ ਦੀ ਆਵਾਜ਼ ‘ਚ ਨਵਾਂ ਗੀਤ ‘ਡੌਂਟ ਕੇਅਰ’ ਰਿਲੀਜ਼ ਹੋ ਚੁੱਕਿਆ ਹੈ ।ਗੀਤ ਦੇ ਬੋਲ ਖੁਦ ਖ਼ਾਨ ਭੈਣੀ ਦੇ ਲਿਖੇ ਹੋਏ ਨੇ,ਜਦੋਂਕਿ ਮਿਊਜ਼ਿਕ ਦਿੱਤਾ ਹੈ ਹਰਜ ਨਾਗਰਾ ਨੇ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਉਹ ਮਾਹੀ ਸੰਧੂ ਅਤੇ ਜੋਬਨ ਸੰਧੂ ਵੱਲੋਂ ਕੀਤੀ ਗਈ ਹੈ ।ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ‘ਚ ਉਨ੍ਹਾਂ ਨੇ ਗੱਲ ਕੀਤੀ ਹੈ ਇੱਕ ਸੰਘਰਸ਼ਸ਼ੀਲ ਇਨਸਾਨ ਦੀ । https://www.instagram.com/p/CCalTQ0JFtc/ ਪਰ ਜਦੋਂ ਦਿਨੋਂ ਦਿਨ ਸੰਘਰਸ਼ ਕਰਕੇ ਜਦੋਂ ਉਸ ਦੀ ਗੁੱਡੀ ਚੜਦੀ ਹੈ ਤਾਂ ਕਈ ਲੋਕ ਉਸ ਤੋਂ ਸੜਦੇ ਹਨ ।ਇਹੀ ਕੁਝ ਇਸ ਗੀਤ ‘ਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਖ਼ਾਨ ਭੈਣੀ ਨੇ ਕਈ ਹਿੱਟ ਗੀਤ ਗਾਏ ਹਨ । https://www.instagram.com/p/CCON82Wp005/ ਜਿਸ ਗੱਡੀ ਪਿੱਛੇ ਨਾਂਅ, ਬਿੱਲੇ ਬਿੱਲੇ ਨੈਣਾਂ ਵਾਲੀਏ, ਨਖਰੇ ਵਰਸਿਜ ਗੰਨ, ਨਖਰੋ ਸਣੇ ਕਈ ਗੀਤ ਸ਼ਾਮਿਲ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment