Advertisment

'DON'T DO THIS' ਲੈਕੇ ਆ ਰਹੀ ਹੈ ਮਿਸ ਪੂਜਾ 'ਤੇ ਗਿੱਤਾ ਬੈਂਸ

author-image
By Parkash Deep Singh
New Update
'DON'T DO THIS' ਲੈਕੇ ਆ ਰਹੀ ਹੈ ਮਿਸ ਪੂਜਾ 'ਤੇ ਗਿੱਤਾ ਬੈਂਸ
Advertisment
ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸਟਾਰ ਗਾਇਕਾ Miss Pooja ਦਾ ਆਖ਼ਿਰੀ ਗਾਣਾ 'ਬਾਰੀ ਬਾਰੀ ਬਰਸੀ' ਨੂੰ ਆਇਆ ਅਜੇ ਇੱਕ ਮਹੀਨਾ ਹੀ ਹੋਇਆ ਸੀ ਕਿ ਉਹ ਆਪਣੇ ਨਵਾਂ ਗਾਣਾ ਲੈਕੇ ਫਿਰ ਤੋਂ ਆਉਣ ਵਾਲੀ ਹੈ | ਹਾਲ ਹੀ ਵਿਚ ਟਵਿੱਟਰ ਤੇ ਇਕ ਪੋਸਟ ਪਾਉਂਦਿਆਂ ਮਿਸ ਪੂਜਾ ਨੇ ਆਪਣੇ ਆਉਣ ਵਾਲੇ ਗੀਤ 'Dont Do Thisਟ ਦੀ ਘੋਸ਼ਣਾ ਕੀਤੀ ਜਿਸ ਵਿਚ ਉਹਨਾਂ ਦੇ ਨਾਲ-ਨਾਲ Gitta Bains ਦੀ ਆਵਾਜ਼ ਵੀ ਸੁਣਨ ਨੂੰ ਮਿਲੇਗੀ |
Advertisment
publive-image ਮਿਸ ਪੂਜਾ ਦੇ ਗਾਣੇ ਹਮੇਸ਼ਾ ਤੋਂ ਪਾਰਟੀ ਪ੍ਰੇਮੀਆਂ ਦੇ ਪਸੰਦੀਦਾ ਰਹੇ ਨੇ | ਉਹਨਾਂ ਦੇ ਆਖ਼ਿਰੀ ਗੀਤ 'ਬਾਰੀ ਬਾਰੀ ਬਰਸੀ' ਦੇ ਯੂ ਟਿਊਬ ਤੇ ਇੱਕ ਕਰੋੜ ਤੋਂ ਵੀ ਵੱਧ ਵੀਊਸ ਹੋ ਚੁੱਕੇ ਨੇ | ਇੱਕ ਤੋਂ ਬਾਅਦ ਸਫਲਤਾ ਦੀਆਂ ਪੌੜੀਆਂ ਚਣਨ ਵਾਲੀ ਮਿਸ ਪੂਜਾ ਦੇ ਅਗਲੇ ਗੀਤ Dont Do This ਨੂੰ ਲੋਕ ਕਿੰਨਾ ਕੁ ਪਸੰਦ ਕਰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |
Advertisment

Stay updated with the latest news headlines.

Follow us:
Advertisment
Advertisment
Latest Stories
Advertisment