ਫ਼ਿਲਮ ‘ਅਮਾਨਤ’ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ

Written by  Shaminder   |  March 14th 2020 11:32 AM  |  Updated: March 14th 2020 11:32 AM

ਫ਼ਿਲਮ ‘ਅਮਾਨਤ’ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ

ਫ਼ਿਲਮ ਅਮਾਨਤ ਦਾ ਪੀਟੀਸੀ ਪੰਜਾਬੀ ‘ਤੇ ਵਰਲਡ ਪ੍ਰੀਮੀਅਰ ਹੋਣ ਜਾ ਰਿਹਾ ਹੈ ।ਇਸ ਫ਼ਿਲਮ ਦਾ ਪ੍ਰੀਮੀਅਰ ਤੁਸੀਂ 21 ਮਾਰਚ, ਦਿਨ ਸ਼ਨੀਵਾਰ, ਰਾਤ ਅੱਠ ਵਜੇ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜੇ ਤੁਸੀਂ 21 ਮਾਰਚ ਨੂੰ ਇਹ ਫ਼ਿਲਮ ਨਹੀਂ ਵੇਖ ਸਕੇ ਤਾਂ ਇਸ ਫ਼ਿਲਮ ਨੂੰ ਤੁਸੀਂ 22 ਮਾਰਚ, ਦਿਨ ਐਤਵਾਰ, ਦੁਪਹਿਰ 12:30 ਵਜੇ ਕੀਤਾ ਜਾਵੇਗਾ।ਇਸ ਫ਼ਿਲਮ ਦੀ ਕਹਾਣੀ ਨੇਹਾ ਪਵਾਰ ਦੇ ਆਲੇ ਦੁਆਲੇ ਘੁੰਮਦੀ ਹੈ।ਜੋ ਕਿ ਫਤਿਹ ਨਾਂਅ  ਦੇ ਮੁੰਡੇ ਨੂੰ ਲੱਭ ਰਹੀ ਹੈ। ਜਿਸਦੇ ਚੱਲਦੇ ਗੁੰਡਿਆˆ 'ਚ ਫਸ ਜਾਂਦੀ ਹੈ। ਪਰ ਧੀਰਜ ਕੁਮਾਰ ਉਸ ਨੂੰ ਬਚਾਉˆਦਾ ਹੈ ਤੇ ਉਸ ਨੂੰ ਫਤਿਹ ਨੂੰ ਲੱਭਣ 'ਚ ਮਦਦ ਕਰਦਾ ਹੈ।

ਹੋਰ ਵੇਖੋ:ਹਰਦੀਪ ਗਰੇਵਾਲ ਦੇ ਨਵੇਂ ਗੀਤ ‘ਮੋੜ ਸਕਦਾ’ ਦਾ ਵਰਲਡ ਪ੍ਰੀਮੀਅਰ ਹੋਵੇਗਾ ਪੀਟੀਸੀ ਪੰਜਾਬੀ ‘ਤੇ

https://www.instagram.com/p/B9rCQP1oePs/

ਪਰ ਸਮੇˆ ਦੇ ਨਾਲ ਦੋਵਾˆ 'ਚ ਰੂਹਾˆ ਵਾਲੇ ਪਿਆਰ ਦੀ ਸਾˆਝ ਪੈ ਜਾˆਦੀ ਹੈ। ਪਰ ਕਹਾਣੀ 'ਚ ਦਿਲਚਸਪ ਮੋੜ ਉਦੋਂ ਆ ਜਾˆਦਾ ਹੈ, ਜਦੋˆ ਰਾਹੁਲ ਜੁੰਗਰਾਲ ਦੀ ਐˆਟਰੀ ਹੁੰਦੀ ਹੈ।

Amaanat Amaanat

ਫ਼ਿਲਮ 'ਚ ਰਪਿੰਦਰ ਰੂਪੀ, ਹਨੀ ਮੱਟੂ, ਸੰਜੀਵ ਅੱਤਰੀ, ਮਹਾਬੀਰ ਭੁੱਲਰ, ਰੋਆਇਲ ਸਿੰਘ, ਪਵਨ ਸਿੰਘ ਵਰਗੇ ਕਈ ਨਾਮੀ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋˆ ਪੂਰੀ ਦੁਨੀਆ ਭਰ 'ਚ ਰਿਲੀਜ਼ ਕੀਤਾ ਗਿਆ ਸੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network