Advertisment

ਪੀਟੀਸੀ ਪੰਜਾਬੀ ’ਤੇ ਅੱਜ ਰਾਤ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਲੁਧਿਆਣਾ ਆਡੀਸ਼ਨ

author-image
By Rupinder Kaler
New Update
ਪੀਟੀਸੀ ਪੰਜਾਬੀ ’ਤੇ ਅੱਜ ਰਾਤ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਲੁਧਿਆਣਾ ਆਡੀਸ਼ਨ
Advertisment
ਪੀਟੀਸੀ ਪੰਜਾਬੀ ’ਤੇ ਟੈਲੇਂਟ ਹੰਟ ਸ਼ੋਅ ‘ਮਿਸ ਪੀਟੀਸੀ ਪੰਜਾਬੀ-2019’ ਦਾ ਆਗਾਜ਼ ਹੋ ਗਿਆ ਹੈ । ਇਸ ਸ਼ੋਅ ਵਿੱਚ ਹਿੱਸਾ ਲੈਣ ਲਈ ਹਜ਼ਾਰਾਂ ਕੁੜੀਆਂ ਨੇ ਆਡੀਸ਼ਨ ਦਿੱਤਾ ਸੀ ਪਰ ਜੱਜਾਂ ਦੀ ਪਾਰਖੀ ਨਜ਼ਰ ਨੇ ਉਹਨਾਂ ਕੁੜੀਆਂ ਦੀ ਹੀ ਚੋਣ ਕੀਤੀ ਹੈ ਜਿਹੜੀਆਂ ਹੁਸਨ ਤੇ ਹੁਨਰ ਦੀਆਂ ਮਾਲਕ ਹਨ । ਇਹ ਆਡੀਸ਼ਨ ਪੰਜਾਬ ਦੇ ਵੱਖ-ਵੱਖ ਵੱਡੇ ਸ਼ਹਿਰਾਂ ਵਿੱਚ ਲਏ ਗਏ ਸਨ । ਬੀਤੇ ਦਿਨ ਤੁਹਾਨੂੰ ਚੰਡੀਗੜ੍ਹ ਆਡੀਸ਼ਨ ਦਿਖਾਇਆ ਗਿਆ ਸੀ ਅੱਜ ਤੁਹਾਨੂੰ ਯਾਨੀ 10 ਸਤੰਬਰ ਨੂੰ ਦਿਖਾਏ ਜਾਣ ਵਾਲੇ ਐਪੀਸੋਡ ਵਿੱਚ ਲੁਧਿਆਣਾ ਆਡੀਸ਼ਨ ਦਿਖਾਇਆ ਜਾਵੇਗਾ । https://www.instagram.com/p/BzhcehAl0GN/ ਇਸ ਆਡੀਸ਼ਨ ਦੌਰਾਨ ਪੰਜਾਬੀ ਮੁਟਿਆਰਾਂ ਦੀ ਝਲਕ ਦੇਖਦੇ ਹੀ ਬਣਦੀ ਸੀ । ਲੰਮੀਆਂ ਲਾਈਨਾਂ ਵਿੱਚ ਖੜੀਆਂ ਇਹਨਾਂ ਕੁੜੀਆਂ ਦੀਆਂ ਅੱਖਾਂ ਵਿੱਚ ਐਂਟਰਟੇਨਮੈਂਟ ਦੀ ਦੁਨੀਆਂ ਵਿੱਚ ਕੁਝ ਕਰਨ ਦਾ ਜਜ਼ਬਾ ਦੇਖਦੇ ਹੀ ਬਣਦਾ ਸੀ । ਪਰ ਇਸ ਦੇ ਬਾਵਜੂਦ ਕੁਝ ਕਿਸਮਤ ਵਾਲੀਆਂ ਕੁੜੀਆਂ ਨੇ ਹੀ ਬਾਜ਼ੀ ਮਾਰੀ ਹੈ । ਲੁਧਿਆਣਾ ਆਡੀਸ਼ਨ ਵਿੱਚ ਕਿਸ ਕੁੜੀ ਨੇ ਮਾਰੀ ਬਾਜ਼ੀ ਤੇ ਕੌਣ ਹੋਈ ਆਡੀਸ਼ਨ ਤੋਂ ਬਾਹਰ ਜਾਨਣ ਲਈ ਦੇਖੋ ਅੱਜ ਰਾਤ ਯਾਨੀ ਮੰਗਲਵਾਰ ਰਾਤ 8.00 ਵਜੇ ‘ਮਿਸ ਪੀਟੀਸੀ ਪੰਜਾਬੀ-2019’ ਸਿਰਫ਼ ਪੀਟੀਸੀ ਪੰਜਾਬੀ ’ਤੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment